ਖੋਜ
ਪੰਜਾਬੀ
 

ਬਿਨਾਂ ਸ਼ਰਤ ਸਹਾਇਤਾ ਅਤੇ ਪਿਆਰ ਹੀ ਜਵਾਬ ਹੈ, ਬਾਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਮੈਂ ਕਿਸੇ ਨੂੰ ਮੇਰੀ ਮਦਦ ਕਰਨ ਲਈ ਪੁਛਣ ਦਾ ਬਿਲਕੁਲ ਹੌਂਸਲਾ ਨਹੀਂ ਕਰਦੀ ਉਸ ਕਾਰਨ, ਕਿਉਂਕਿ ਉਹ ਮੇਰੇ ਨਾਲ ਤਾਲਮੇਲ ਨਹੀਂ ਰਖਦੇ। ਉਨਾਂ ਕੋਲ ਸਿਰਫ ਇਕ ਟੀਚਾ ਹੈ: "ਓਹ, ਸਤਿਗੁਰੂ ਨਾਲ ਗਲ ਕਰਨ ਲਈ - ਮੇਰੇ ਰਬਾ! ਇਹ ਇਕ ਦੁਰਲਭ ਮੌਕਾ ਹੈ। ਜ਼ਰੂਰ ਹੁਣੇ ਗਲ ਕਰਨੀ ਪਵੇਗੀ ਜਾਂ ਕਦੇ ਨਹੀਂ!" ਕਾਹਦੇ ਲਈ ਤੁਹਾਨੂੰ ਗਲ ਕਰਨ ਦੀ ਲੋੜ ਹੈ? ਮੈਂ ਜਾਣਦੀ ਹਾਂ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ। ਮੈਂ ਜਾਣਦੀ ਹਾਂ ਤੁਸੀਂ ਧੰਨਵਾਦੀ ਹੋ। ਮੈਂ ਸਭ ਚੀਜ਼ ਪਹਿਲੇ ਹੀ ਜਾਣਦੀ ਹਾਂ। (...) ਤੁਹਾਡੇ ਖਿਆਲ ਵਿਚ ਇਹ ਬਹੁਤ ਵਧੀਆ ਹੈ ਇਕ ਸਤਿਗੁਰੂ ਹੋਣਾ, ਹਮੇਸ਼ਾਂ ਇਕ ਉਚੀ ਕੁਰਸੀ ਉਤੇ ਬੈਠੇ ਹੋਏ ਅਤੇ ਹਰ ਇਕ ਅਖਾਂ ਅਡਕੇ ਦੇਖਦਾ , ਅਤੇ ਤੁਸੀਂ ਨਿਰੰਤਰ ਤੌਰ ਤੇ ਆਪਣੇ ਕਲੰਡਰ ਨਾਲ ਗਲ ਕਰਦੇ ਹੋ। ਨਹੀਂ, ਇਹ ਉਸ ਤਰਾਂ ਨਹੀਂ ਹੈ। ਉਥੇ ਪਿਛੇ ਚੀਜ਼ਾਂ ਹਨ ਜਿਨਾਂ ਬਾਰੇ ਮੈਨੂੰ ਚਿੰਤਾ ਕਰਨੀ ਪੈਂਦੀ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-20
6227 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-21
5126 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-22
5189 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-23
4769 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-24
3916 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-25
3728 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-26
3690 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-27
3579 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-28
3411 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-29
3314 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-30
3309 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-31
3555 ਦੇਖੇ ਗਏ