ਖੋਜ
ਪੰਜਾਬੀ
 

ਸਤਿਗੁਰੂ ਜੀ ਦ‌ੀਆਂ ਪਿਆਰ ਲਈ ਕੁਰਬਾਨੀਆਂ, ਦਸ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸਤਿਗੁਰੂ ਜੀ, ਆਸ਼ੀਰਵਾਦ ਸ਼ਕਤੀ ਜੋ ਤੁਸੀਂ ਸੰਸਾਰ ਨੂੰ ਲਿਆਂਦੀ ਹੈ ਉਸ ਦੇ ਪ੍ਰਭਾਵ ਵਿਚਕਾਰ ਕੀ ਫਰਕ ਹੈ, ਅਤੇ ਆਸ਼ੀਰਵਾਦ ਦਾ ਪ੍ਰਭਾਵ ਜੋ ਮੇਰੇ ਆਪਣੇ ਆਵਦੇ ਅਭਿਆਸ ਤੋਂ ਆਉਂਦੀ ਹੈ? (...) ਕੀ ਇਸ ਦਾ ਭਾਵ ਜੇਕਰ ਮੈਂ ਕਿਸੇ ਚੀਜ਼ ਦੀ ਕਾਮਨਾ ਕਰਦੀ ਹਾਂ, ਇਹ ਸਚ ਹੋ ਕੇ ਰਹੇਗੀ, ਮੇਰੇ ਕੋਈ ਯਤਨ ਕਰਨ ਬਗੈਰ? ਹਾਂਜੀ। (ਸਚਮੁਚ?) ਸਚਮੁਚ। ਵਾਅਦਾ। (ਵਾਓ।) ਤੁਸੀਂ ਕੀ ਚਾਹੁੰਦੇ ਹੋ? (ਮੈਂ...) ਪਰ ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ, ਸਾਵਧਾਨ ਰਹੋ ਤੁਸੀਂ ਕੀ ਚਾਹੁੰਦੇ ਹੋ। ਸਵਾਰਥੀ ਚੀਜ਼ਾਂ ਦੀ ਇਛਾ ਨਾ ਕਰੋ ਜਾਂ ਕਮਲੀਆਂ ਚੀਜ਼ਾਂ ਦੀ। ਕੁਝ ਅਜਿਹੀ ਚੀਜ਼ ਦੀ ਇਛਾ ਜੋ ਹੋਰਨਾਂ ਲੋਕਾਂ ਨੂੰ ਲਾਭ ਦੇਵੇ, ਜਾਂ ਫਿਰ ਜੇਕਰ ਤੁਹਾਨੂੰ ਸਚਮੁਚ ਇਸ ਦੀ ਲੋੜ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-18
5470 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-19
4421 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-20
4088 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-21
3874 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-22
3936 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-23
3870 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-24
3762 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-25
3608 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-26
3570 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-27
3963 ਦੇਖੇ ਗਏ