ਖੋਜ
ਪੰਜਾਬੀ
 

ਸਤਿਗੁਰੂ ਜੀ ਦ‌ੀਆਂ ਪਿਆਰ ਲਈ ਕੁਰਬਾਨੀਆਂ, ਦਸ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਹਰ ਇਕ ਵਖਰਾ ਹੈ। ਤੁਸੀ ਮੈਨੂੰ ਨਾ ਕਹੋ ਉਨਾਂ ਨਾਲ ਸਲੂਕ ਕਰਨ ਲਈ ਜਿਵੇਂ ਮੈਂ ਤੁਹਾਡੇ ਨਾਲ ਸਲੂਕ ਕਰਦੀ ਹਾਂ। ਮੈਂ ਤੁਹਾਡੇ ਨਾਲ ਪਿਆਰ ਨਾਲ ਸਲੂਕ ਕਰਦੀ ਹਾਂ, ਖੁਸ਼ ਰਹੋ। ਪਰ ਜੇਕਰ ਮੈਂ ਕਿਸੇ ਹੋਰ ਨਾਲ ਬਹਤਾ ਪਿਆਰ ਨਾਲ ਨਹੀਂ ਵਿਹਾਰ ਕਰਦੀ, ਉਹਦੇ ਲਈ ਖੁਸ਼ ਹੋਵੋੴ ਕਿਉਂਕਿ ਮਾੜੇ ਕਰਮ ਮੇਰੇ ਉਪਰ ਹੋਣਗੇ। ਹੋਰਨਾਂ ਲੋਕਾਂ ਨੂੰ ਝਿੜਕਾਂ ਦੇਣ ਦਾ ਕੀ ਫਾਇਦਾ ਹੈ? ਮੈਨੂੰ ਉਹ ਕਿਉਂ ਕਰਨਾ ਚਾਹੀਦਾ ਹੈ? ਮੈਂਨੂੰ ਵਧੇਰੇ ਝੁਰੜੀਆਂ ਅਤੇ ਜ਼ਲਦੀ ਬੁਢਾ ਕਰਦਾ ਹੈ। ਬਸ ਪਿਆਰ ਲਈ ਇਕ ਹੋਰ ਕੁਰਬਾਨੀ। (...) ਤੁਹਾਡੇ ਖਿਆਲ ਵਿਚ ਤੁਹਾਡੇ ਨਾਲ ਪਿਆਰ ਨਾਲ ਵਿਹਾਰ ਕਰਨਾ ਅਤੇ ਉਸ ਨਾਲ ਰੁਖਾ ਖਰਵਾ ਸਲੂਕ ਕਰਨਾ ਮਾੜਾ ਹੈ। ਇਹ ਨਹੀਂ ਹੈ। ਦੋਨੋਂ ਚੰਗੇ ਹਨ। ਸ਼ਾਇਦ ਉਹ ਹੋਰ ਵੀ ਬਿਹਤਤ ਹੈ। ਉਸ ਨੂੰ ਉਹਦੀ ਲੋੜ ਹੈ। ਉਸ ਨੂੰ ਉਹਦੀ ਲੋੜ ਹੈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-18
5504 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-19
4450 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-20
4111 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-21
3903 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-22
3971 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-23
3903 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-24
3793 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-25
3632 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-26
3598 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-27
4000 ਦੇਖੇ ਗਏ