ਖੋਜ
ਪੰਜਾਬੀ
 

ਅਸੀਂ ਇਸ ਸੰਸਾਰ ਵਿਚ ਸੰਸਾਰ ਲਈ ਰਹਿੰਦੇ ਹਾਂ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
(ਕਾਰੋਲਿੰਨਸਕਾ (ਇੰਸਟੀਟਿਉਟ) ਵਿਚ ਇਕ ਪ੍ਰੋਫੈਸਰ ਕਹਿੰਦਾ ਹੈ, ਲੇਖ ਲਿਖਦਾ ਹੈ, ਬਹੁਤੀ ਜਿਆਦਾ ਟੈਲਵੀਜ਼ਨ, ਬਹੁਤੇ ਜਿਆਦਾ ਕੰ‌ਪਿਉਟਰ ਗੇਮਾਂ ਬਾਰੇ, ਕਿ ਇਹ ਬਚ‌ਿਆਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ। ਬਹੁਤ ਤੇਜ਼ੀ ਨਾਲ।) ਸ਼ਾਇਦ ਉਹ ਬਹੁਤਾ ਜਿਆਦਾ ਨਹੀਂ ਸੋਚਦੇ। (ਹਾਂਜੀ।) ਪਰ ਆਓ ਇਹਦਾ ਸਾਹਮੁਣਾ ਕਰੀਏ, ਜੇਕਰ ਉਹ ਸਾਡੀ ਨਹੀਂ ਦੇਖਦੇ, ਉਹ ਕਿਸੇ ਹੋਰ ਦੀ ਦੇਖਦੇ ਹਨ, ਇਹ ਹੋਰ ਵੀ ਬਦਤਰ ਹੈ। (...) ਘਟੋ ਘਟ ਜੋ ਵੀ ਉਹ ਅੰਦਰ ਲੈਂਦੇ ਹਨ। ਕਿਉਂਕਿ ਅਸੀਂ ਸਾਕਾਰਾਤਮਿਕ ਆਸ਼ੀਰਵਾਦ ਐਨਰਜ਼ੀ ਅਤੇ ਵਾਏਬਰੇਸ਼ਨ ਵੀ ਬਾਹਰ ਘਲ ਰਹੇ ਹਾਂ। (...) (ਚੁਟਕਲੇ, ਮੇਰੀ ਧੀ ਚੁਟਕਲੇ, ਸਾਰੇ ਚੁਟਕਲ‌ਿਆਂ ਦਾ ਅਨੰਦ ਮਾਣਦੀ ਹੈ। ਉਹ ਹਰ ਵਾਰ ਛਾਲ ਮਾਰਦੀ ਹੈ ਜਦੋਂ ਉਹ ਚੁਟਕਲੇ ਸੁਣਦੀ ਹੈ - "ਚੁਟਕਲੇ!" ਉਹ ਛਾਲ ਮਾਰਦੀ ਅਤੇ ਸੁਣਦੀ ਹੈ।) (...) ਇਹ ਬਸ ਹਰ ਇਕ ਨੂੰ ਸ਼ਾਂਤ ਕਰਨ ਲਈ ਹੈ। ਅਸੀਂ ਸਭ ਤੋਂ ਵਧੀਆ ਅਤੇ ਸਿਹਤਮੰਦ ਸੰਭਵ ਬਨਾਉਣ ਦੀ ਕੋਸ਼ਸ਼ ਕਰਦੇ ਹਾਂ। ਅਤੇ ਜਾਨਵਰ(-ਲੋਕ) ਇਹਦੇ ਵਿਚ ਸ਼ਾਮਲ ਹਨ, ਉਹ ਸਭ, ਸਾਭ ਦੋਸਤਾਨਾ ਚੀਜ਼ਾਂ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-07
4127 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-08
3444 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-09
3266 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-10
3033 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-11
3015 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-12
2993 ਦੇਖੇ ਗਏ