ਖੋਜ
ਪੰਜਾਬੀ
 

ਅਸੀਂ ਇਸ ਸੰਸਾਰ ਵਿਚ ਸੰਸਾਰ ਲਈ ਰਹਿੰਦੇ ਹਾਂ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਤੁਹਾਡੇ ਵਿਚੋਂ ਕਿਸੇ ਨੂੰ ਪਿਆਰ ਕਰਨਾ ਨਹੀਂ ਛਡਦੀ, ਜਾਂ ਇਥੋਂ ਤਕ ਬਾਹਰਲੇ ਲੋਕਾਂ ਨੂੰ - ਕਦੇ ਨਹੀਂ! ਇਹ ਨਹੀਂ ਵਾਪਰਦਾ, ਬਸ ਇਹੀ! ਇਹ ਬਸ ਨਹੀਂ ਕੰਮ ਕਰਦਾ। ਇਹ ਉਸ ਤਰਾਂ, ਮੇਰੇ ਦੁਆਰਾ, ਬਸ ਨਹੀਂ ਕੰਮ ਕਰਦਾ। ਸੋ, ਤੁਹਾਡੇ ਲਈ ਮੇਰੇ ਪਿਆਰ ਬਾਰੇ ਕਦੇ ਚਿੰਤਾ ਨਾ ਕਰਨੀ। ਕਦੇ ਨਹੀਂ, ਠੀਕ ਹੈ? ‌ਕਿਉਂਕਿ ਇਹ ਬਸ ਉਸ ਤਰਾਂ ਪ੍ਰੋਗਰਾਮ ਕੀਤਾ ਗਿਆ ਹੈ। ਉਥੇ ਇਸ ਹਲ ਲਈ ਕੋਈ ਹੋਰ ਵਿਕਲਪ ਨਹੀਂ ਹੈ। ਅਤੇ ਪਿਆਰ ਲਈ, ਮੈਂ ਬਹੁਤ ਦੁਖੀ ਹੁੰਦੀ ਹਾਂ। ਪਿਆਰ ਲਈ, ਮੈਂ ਬਹੁਤ ਸਾਰੀਆਂ ਚੀਜ਼ਾਂ ਕਰਦੀ ਹਾਂ; ਪਿਆਰ ਲਈ, ਮੈਂ ਖਰਚ ਕਰਦੀ ਹਾਂ ਜੋ ਵੀ ਮੈਂ ਕਮਾਉਂਦੀ ਹਾਂ। ਉਹ ਸਭ ਸਾਰਾ ਪਿਆਰ ਲਈ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-07
4127 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-08
3444 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-09
3266 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-10
3033 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-11
3015 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-12
2993 ਦੇਖੇ ਗਏ