ਖੋਜ
ਪੰਜਾਬੀ
 

ਆਸ਼ੀਰਵਾਦ: ਸਤਿਗੁਰੂ ਜੀ ਵਲੋਂ ਵੀਗਨ ਭੋਜਨ ਸਾਂਝਾ ਕੀਤਾ ਗਿਆ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਇਥੇ ਆਉ। (ਹਾਂਜੀ।) ਬਸ ਧੁਸ ਜਾੳ। ਮੈਂ ਮਜਾਕ ਨਹੀਂ ਕਰ ਰਹੀ। ਉਥੇ ਜਗਾ ਨਹੀਂ ਹੈ। ਧੁਸ ਜਾਉ। ਮੈਂ ਨਹੀਂ ਜਾਣਦੀ ਇਤਨੇ ਜਿਆਦਾ ਹਨ, ਮੇਰੇ ਰਬਾ! ਇਕ ਮਾਂ ਕੋਲ ਇਤਨੇ ਸਾਰੇ ਬਚੇ ਕਿਵੇਂ ਹੋ ਸਕਦੇ ਹਨ ਅਤੇ ਉਹ ਇਥੋਂ ਤਕ ਜਾਣਦੀ ਵੀ ਨਹੀਂ? […] ਮੈਨੂੰ ਸਾਰਾ (ਵੀਗਨ) ਭੋਜ਼ਨ ਤੁਹਾਡੇ ਲਈ ਬਾਹਰ ਲਿਆਉਣਾ ਪਵੇਗਾ। ਸਾਡੇ ਕੋਲ ਬਹੁਤ ਸਾਰਾ ਭੋਜ਼ਨ ਹੈ। ਪਹਿਲੇ, ਤੁਸੀਂ ਕੁਝ ਇਹ ਖਾਉ - ਸ਼ੁਰੂ ਵਿਚ। ਇਹ ਮੇਵੇ ਹਨ। ਅਤੇ ਫਿਰ ਸਾਡੇ ਕੋਲ ਅਜ ਫਲ ਹਨ। ਇਹ ਬਹੁਤ, ਬਹੁਤ ਸਾਰਾ ਪਿਆਰ ਹੈ। […] ਮੈਨੂੰ ਛੋਟੀ ਜਗਾ ਬਾਰੇ ਮੈਨੂੰ ਅਫਸੋਸ ਹੈ। (ਇਹ ਠੀਕ ਹੈ, ਸਤਿਗੁਰੂ ਜੀ।) ਕਲ ਰਾਤ ਮੈਂ ਸੋਚ‌ਿਆ ਸੀ ਮੈਂ ਸਿਰਫ ਲਗਭਗ 20 ਕੁ ਦੇਖੇ ਸਨ। ਕਲ ਰਾਤ, ਮੈਂ ਦੇਖ‌ਿਆ, ਇਹ ਸਿਰਫ 20 ਪਛਮੀ ਸਨ - ਕਾਲੇ, ਚਿਟੇ, ਪੀਲੇ ਅਤੇ ਗੁਲਾਬੀ। ਕੀ ਤੁਸੀਂ ਮੈਨੂੰ ਉਥੋਂ ਸੁਣ ਸਕਦੇ ਹੋ? ਨਹੀਂ। ਸੋ ਮੈਂ ਸੋਚ‌ਿਆ, ਠੀਕ ਹੈ, ਮੈਂ ਤੁਹਾਨੂੰ ਆਪਣੇ "ਮਹਿਲ" ਨੂੰ ਬੁਲਾ ਕੇ, ਤੁਹਾਨੂੰ ਸਨਮਾਨ ਦੇਣਾ ਚਾਹੁੰਦੀ ਹਾਂ। ਕਿਉਂਕਿ ਇਹ ਮੇਰੀ ਨਿਜ਼ੀ ਜਗਾ ਹੈ, (ਓਹ।) ਸਮੇਤ ਮੇਰਾ ਨਿਜ਼ੀ ਗੁਸਲਖਾਨਾ, ਸ਼ਾਵਰ... ਮੈਂ ਸੋਚ‌ਿਆ ਇਹ ਤੁਹਾਡੇ ਲਈ ਇਕ ਵਿਸ਼ੇਸ਼ ਅਧਿਕਾਰ ਹੈ। ਮੇਰਾ ਮਤਲਬ ਇਹ ਨਹੀਂ ਸੀ ਤੁਹਾਨੂੰ ਇਸ ਤਰਾਂ ਨਪੀੜਨਾ । (ਇਹ ਵਿਸ਼ੇਸ਼ ਅਧਿਕਾਰ ਹੈ, ਸਤਿਗੁਰੂ ਜੀ।)

Photo Caption: ਇਕ ਦੂਜੇ ਨੂੰ ਵਧਾਉਣਾ, ਅਸੀਂ ਵਧੀਆ ਵਧ-ਫੁਲ ਰਹੇ ਹਾਂ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-07
2923 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-08
2198 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-09
2092 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-10
2017 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-11
2104 ਦੇਖੇ ਗਏ