ਖੋਜ
ਪੰਜਾਬੀ
 

ਆਸ਼ੀਰਵਾਦ: ਸਤਿਗੁਰੂ ਜੀ ਵਲੋਂ ਵੀਗਨ ਭੋਜਨ ਸਾਂਝਾ ਕੀਤਾ ਗਿਆ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਇਤਨਾ ਥੋੜਾ ਖਾਂਦੇ ਹੋ। ਇਸ ਤਰਾਂ... ਇਸ ਤਰਾਂ, ਮੈਂ ਤੁਹਾਨੂੰ ਭੁਗਾ ਸਕਦੀ ਹਾਂ। ਹਰ ਰੋਜ਼ ਤੁਸੀਂ ਆ ਸਕਦੇ ਹੋ, ਹਰ ਇਕ ਬਸ ਥੋੜਾ ਜਿਹਾ ਖਾਂਦਾ ਇਸ ਤਰਾਂ। ਅਤੇ ਜਦੋਂ ਤੁਸੀਂ ਮੈਨੂੰ ਦੇਖਦੇ ਹੋ, ਤੁਸੀਂ ਹਮੇਸ਼ਾਂ ਮੈਨੂੰ ਕਹਿੰਦੇ ਹ, ਤੁਸੀਂ ਭੁਖ ਨਹੀਂ ਮਹਿਸੂਸ ਕਰਦੇ, ਸੋ... ਨਿਸ਼ਾਨੀ ਦੇ ਤੌਰ ਤੇ, ਇਸ ਤਰਾਂ, ਹਹ? ਇਕ ਟੁਕਵਾ (ਵੀਗਨ) ਡਬਲ ਰੋਟੀ ਦਾ ਇਸ ਤਰਾਂ, ਇਕ ਟੁਕੜਾ (ਵੀਗਨ) ਚੀਸ ਦਾ ਇਸ ਤਰਾਂ, ਅਤੇ ਤੁਸੀਂ ਠੀਕ ਹੈ, ਠੀਕ ਹੈ? ਫਿਰ ਤੁਸੀਂ ਸਦਾ ਹੀ ਰਹਿ ਸਕਦੇ ਹੋ ਜੇਕਰ ਇਹੀ ਹੈ ਜਿਸ ਦੀ ਤੁਹਾਨੂੰ ਲੋੜ ਹੈ। ਠੀਕ ਹੈ, ਹੁਣ ਜਾਓ ਅਤੇ ਅਭਿਆਸ ਕਰੋ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਸਤਿਗੁਰੂ ਜੀ।) […]

Photo Caption: ਮਨ ਨੂੰ ਤਰੋਤਾਜ਼ਾ ਕਰਨਾ, ਅਤੇ ਆਤਮਾ ਨੂੰ ਉਭਰਣ ਲਈ ਸ਼ਾਂਤੀ ਮਿਲੇਗੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-07
2923 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-08
2198 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-09
2092 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-10
2017 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-11
2104 ਦੇਖੇ ਗਏ