ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਕਲ ਮੈਂ ਕਿਸੇ ਵਿਆਕਤੀ ਨੂੰ ਝਿੜਕਾਂ ਦਿਤੀਆਂ ਕਿਉਂਕਿ ਉਸ ਨੇ ਇਕ ਦਰਖਤ ਕਟ ਦਿਤਾ। ਮੇਰੇ ਕੋਲ ਸਭ ਚੀਜ਼ ਲਈ ਇਕ ਕਾਰਨ ਹੈ। […] ਜੇਕਰ ਹਰ ਇਕ ਕਾਰ ਪਾਰਕ ਕਰਦਾ ਹੈ ਅਤੇ ਇਕ ਦਰਖਤ ਕਟਦਾ ਹੈ, ਤੁਸੀਂ ਕਲਪਨਾ ਕਰ ਸਕਦੇ ਹੋ ਇਹ ਜੰਗਲ ਕਿਤਨੇ ਸਮੇਂ ਲਈ ਮੌਜ਼ੂਦ ਰਹੇਗਾ ਕਾਰਾਂ ਅਤੇ ਪੈਰੋਕਾਰਾਂ ਦੀ ਗਿਣਤੀ ਦੇ ਨਾਲ? ਇਥੋਂ ਦੋ ਹਫਤਿਆਂ ਲਈ ਵੀ ਨਹੀਂ। ਹਰ ਇਕ ਆਉਂਦਾ ਅਤੇ ਪਾਰਕ ਕਰਦਾ ਜਿਥੇ ਵੀ ਉਹ ਚਾਹੁੰਦਾ ਹੈ। ਅਤੇ ਫਿਰ ਉਹ ਨਹੀਂ ਪਸੰਦ ਕਰਦਾ ਦਰਖਤ ਉਸ ਦੇ ਨਕ ਦੇ ਸਾਹਮਣੇ, ਅਤੇ ਉਹ ਬਸ ਇਸਨੂੰ ਕਟਦਾ ਹੈ। ਅਤੇ ਇਹ ਮੇਰੀ ਆਰੀ ਨੂੰ ਵੀ ਤੋੜਦਾ ਹੈ। ਮੈਂ ਇਸ ਤੇ ਵਿਸ਼ਵਾਸ਼ ਨਹੀਂ ਕਰ ਸਕਦੀ। ਅਤੇ ਅਜਿਹਾ ਵਿਆਕਤੀ ਮੇਰਾ ਪੈਰੋਕਾਰ ਹੋਣ ਦਾ ਪ੍ਰਚਾਰ ਵੀ ਕਰਦਾ ਹੈ। ਕਿਵੇਂ? ਤੁਸੀਂ ਮੇਰੀ ਸਿਖਿਆ ਨਾਲ ਕਿਵੇਂ ਫਿਟ ਹੋ ਸਕਦੇ ਹੋ? ਜਦੋਂ ਅਸੀਂ ਕੁਝ ਚੀਜ਼ ਇਸ ਤਰਾਂ ਕਰਦੇ ਹਾਂ, ਇਹ ਸਿਰਫ ਦੁਰਖਤ ਹੀ ਨਹੀਂ ਜੋ ਮਹਤਵਪੂਰਨ ਹੈ। ਇਹ ਇਕ ਗਲਤੀ ਬਾਰੇ ਨਹੀਂ ਹੈ, ਇਹ ਸਾਡਾ ਪਧਰ ਹੈ। ਸਾਡਾ ਅਭਿਆਸ ਇਤਨਾ ਘਟ ਹੈ, ਅਤੇ ਕਰਮ ਭਾਰੀ ਹੈ। ਇਹ ਹੈ ਜੋ ਲੋਕਾਂ ਨੂੰ ਸਾਡੇ ਵਾਂਗ ਨਹੀਂ ਬਣਾਉਂਦਾ। ਕਿਉਂਕਿ ਸਾਡੇ ਪਧਰ ਦੇ ਕਾਰਨ, ਇਕ ਦਰਖਤ ਦੇ ਕਾਰਨ ਨਹੀਂ। ਇਹ ਬਸ ਸਾਡੇ ਅੰਦਰੋਂ ਬਾਹਰ ਲੀਕ ਆਓਟ ਹੁੰਦਾ ਹੈ। ਜੋ ਵੀ ਅਸੀਂ ਕਰਦੇ ਹਾਂ, ਇਹ ਜਿਆਦਾਤਰ ਅੰਦਰੋਂ ਹੈ। […]ਪਰ ਸਾਨੂੰ ਜਿੰਦਗੀ ਅਤੇ ਰੋਜ਼ਾਨਾ ਜਿੰਦਗੀ ਵਿਚ ਹਰ ਕੰਮ ਨੂੰ ਸਾਡੇ ਅੰਦਰੂਨੀ ਗਿਆਨ ਦੁਆਰਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਹ ਹੈ ਜਿਵੇਂ ਲੋਕ ਜਾਣ ਲੈਂਦੇ ਹਨ ਤੁਸੀਂ ਸਿਆਣੇ ਹੋ ਜਾਂ ਨਹੀਂ। ਲੋਕ ਜਾਣਦੇ ਹਨ ਜੇਕਰ ਤੁਸੀਂ ਸਚਮੁਚ ਅਭਿਆਸ ਕਰਦੇ ਹੋ ਜਾਂ ਨਹੀਂ, ਜੇਕਰ ਤੁਸੀਂ ਤਰਕੀ ਕੀਤੀ ਹੈ ਜਾਂ ਨਹੀਂ।ਮ ਨਹੀਂ ਤਾਂ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਗਰਬ ਕਰ ਸਕਦੇ ਹੋ। ਤੁਸੀਂ ਸਾਰੀਆਂ ਮੇਰੀਆਂ ਤਸਵੀਰਾਂ ਸਾਰੀ ਜਗਾ ਆਪਣੀ ਛਾਤੀ ਤੇ ਲਟਕਾ ਸਕਦੇ ਹੋ ਅਤੇ ਆਪਣੇ ਵਾਲਾਂ ਅਤੇ ਆਪਣੇ ਪੈਰਾਂ ਅਤੇ ਆਪਣੇ ਹਥ ਉਤੇ, ਸਭ ਜਗਾ ਆਪਣੀ ਸ਼ਰਧਾ ਦਿਖਾਉਣ ਲਈ, ਪਰ ਇਹ ਕਿਸੇ ਨੂੰ ਮੂਰਖ ਨਹੀਂ ਬਣਾਏਗਾ ਜੇਕਰ ਤੁਹਾਡੇ ਕੰਮ, ਤੁਹਾਡੀ ਬੋਲੀ, ਅਤੇ ਤੁਹਾਡੇ ਵਿਚਾਰ ਇਤਨੇ ਨੀਵੇਂ ਅਤੇ ਨੁਕਸਾਨਦੇਹ ਹਨ। […]ਮੈਂ ਸੁਪਨਾ ਨਹੀਂ ਲੈਂਦੀ, ਪਰ ਉਸ ਦਿਨ ਮੈਨੂੰ ਸੁਪਨਾ ਆਇਆ ਸੀ। […] ਮੈਂ ਨਹੀਂ ਜਾਣਦੀ ਇਕ ਸਪ(-ਵਿਆਕਤੀ) ਕਿਵੇਂ ਤੁਰਦਾ ਹੈ, ਪਰ ਲਗਦਾ ਹੈ ਜਿਵੇਂ ਉਹ ਮੇਰੇ ਸੁਪਨੇ ਵਿਚ ਤੁਰ ਰਿਹਾ ਸੀ। ਕਿਵੇਂ ਵੀ, ਮੈਂ ਪਿਛੇ ਮੁੜ ਕੇ ਦੇਖਿਆ, ਅਤੇ ਮੈਂ ਦੇਖਿਆ ਕਿ ਉਹ ਬਹੁਤ ਜ਼ਖਮੀ ਸੀ ਅਤੇ ਸੁਜਿਆ, ਸਾਰਾ ਸਰੀਰ ਸਿਵਾਇ ਪੂਛ ਦਾ ਹਿਸਾ (ਸੁਜਿਆ ਹੋਇਆ ਜ਼ਖਮੀ ਸੀ)। ਅਤੇ ਮੈਂ ਆਪਣੇ ਦਿਲ ਵਿਚ ਬਹੁਤ ਟੁਟ ਗਈ ਸੀ। ਸੋ, ਮੈਂਨੂੰ ਪਤਾ ਸੀ। ਅਤੇ ਮੇਰਾ ਦਿਲ ਇਤਨਾ ਟੁਟ ਗਿਆ ਕਿ ਮੈਂ ਉਸ ਦੇ ਸਾਹਮਣੇ ਗੋਡੇ ਟੇਕ ਦਿਤੇ। ਮੈਂ ਕਿਹਾ, "ਕ੍ਰਿਪਾ ਕਰਕੇ, ਨਾ ਮਰੋ। ਮੈਨੂੰ ਤੁਹਾਡੇ ਲਈ ਮਰਨ ਦੇਵੋ।" ਅਤੇ ਮੈਂ ਉਸ ਦੇ ਲਈ ਰੋਈ। ਮੈਂ ਸਚਮੁਚ ਉਸ ਦੇ ਲਈ ਮਰਨਾ ਚਾਹੁੰਦੀ ਸੀ। […] ਮੈਂ ਕਿਹਾ, "ਇਹ ਕਿਉਂ ਹੈ? ਇਹ ਬਹੁਤ ਅਜ਼ੀਬ ਹੈ। ਜੇਕਰ ਤੁਸੀਂ ਮਰਨਾ ਚਾਹੁੰਦੇ ਹੋ ਆਪਣੇ ਅਜ਼ੀਜ਼ ਲਈ ਜਾਂ ਇਕ ਵਿਆਕਤੀ ਲਈ, ਤੁਸੀਂ ਸਮਝ ਸਕਦੇ ਹੋ, ਪਰ ਇਕ ਸਪ(-ਵਿਆਕਤੀ) ਲਈ! ਇਹੋ ਜਿਹੀਆਂ ਚੀਜ਼ਾਂ ਕਿਸ ਨੇ ਸੁਣੀਆਂ ਹਨ? ਇਹ ਕਿਉਂ ਅਜਿਹਾ ਇਕ ਅਜੀਬ ਸੁਪਨਾ ਹੈ?" ਸੋ ਸੇਵਾਦਾਰ ਨੇ ਕਿਹਾ, "ਇਹ ਹੈ ਕਿਉਂਕਿ ਤੁਸੀਂ ਹਮੇਸ਼ਾਂ ਪਿਆਰ ਨਾਲ ਭਰਪੂਰ ਹੋ। ਸੋ ਭਾਵੇਂ ਇਹ ਇਕ ਸੁਪਨੇ ਵਿਚ ਹੈ, ਇਥੋਂ ਤਕ ਸਪ(-ਵਿਆਕਤੀ) ਲਈ, ਤੁਸੀਂ ਇਸ ਕਿਸਮ ਦਾ ਪ੍ਰਗਟਾਵਾ ਕਰੋਂਗੇ ਅਤੇ ਇਸ ਕਿਸਮ ਦਾ ਮਾਨਸਿਕ ਰਵੀੲਆ ਹੋਵੇਗਾ।" ਸੋ ਫਿਰ, ਸੇਵਾਦਾਰ ਦੁਆਰਾ ਮੈਨੂੰ ਗਿਆਨ ਹੋਇਆ। […]Photo Caption: ਅਣਸੁਖਾਂਵੀ ਜ਼ਮੀਨ ਦੀ ਨਹੀਂ ਪਰਵਾਹ, ਇਸ ਤੋਂ ਜੀਵਨ ਉਪਰ ਨੂੰ ਪੁੰਗਰਣ ਲਈ ਉਗਾਵੋ!