ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕ ਸੁਪਨੇ ਵਿਚ ਵੀ, ਜੇਕਰ ਅਸੀਂ ਆਪਣੇ ਪਿਆਰ ਦਾ ਪ੍ਰਗਟਾਵਾ ਕਰ ਸਕਦੇ ਹਾਂ, ਉਸ ਦਾ ਭਾਵ ਹੈ ਸਾਡੇ ਕੋਲ ਜ਼ਰੂਰ ਇਹ ਇਕ ਰੋਜ਼ਾਨਾ ਦੇ ਅਧਾਰ ਤੇ ਹੋਣਾ ਜ਼ਰੂਰੀ ਹੈ। ਨਹੀਂ ਤਾਂ, ਅਸੀਂ ਫਿਰ ਇਹ ਕਿਵੇਂ ਯਾਦ ਰਖ ਸਕਦੇ ਹਾਂ? ਅਤੇ ਇਕ ਸਪ(-ਵਿਆਕਤੀ) ਲਈ ਵੀ, ਅਤੇ ਇਕ ਜ਼ਹਿਰੀਲਾ ਸਪ(-ਵਿਆਕਤੀ), ਉਹ ਹਰ ਇਕ ਨੂੰ ਦੰਦੀ ਵਢਦਾ ਹੈ ਅਤੇ ਲੋਕਾਂ ਲਈ ਸਮਸਿਆ ਪੈਦਾ ਕਰਦਾ। ਸੋ, ਖਿਆਲ ਰਖੋ ਕਿ ਅਸੀਂ ਇਸ ਕਿਸਮ ਦਾ ਪਿਆਰ ਸਾਡੇ ਅੰਦਰ ਪਾਲਣ-ਪੋਸ਼ਣ ਕਰਦੇ ਹਾਂ, ਸਾਰਾ ਸਮਾਂ, ਜਦੋਂ ਤਕ ਇਹ ਸਾਡਾ ਸੁਭਾਅ ਨਹੀਂ ਬਣ ਜਾਂਦਾ, ਪਹਿਲਾ ਅਤੇ ਦੂਜਾ ਸੁਭਾਅ ਅਤੇ ਇਕ ਅਤੇ ਸਿਰਫ ਇਕੋ ਸੁਭਾਅ ਨਹੀਂ ਬਣ ਜਾਂਦਾ। ਅਤੇ ਫਿਰ ਅਸੀਂ ਹਰ ਚੀਜ਼ ਜੋ ਅਸੀਂ ਕਰਦੇ ਹਾਂ ਸਿਰਫ ਦੂਜਿਆਂ ਨੂੰ ਲਾਭ ਦੇਵੇਗੀ, ਭਾਵੇਂ ਅਸੀਂ ਇਹ ਇਕ ਮਜ਼ਬੂਤ ਢੰਗ ਨਾਲ ਕਰਦੇ ਹਾਂ, ਇਕ ਜਿਵੇਂ ਜਾਪਦਾ ਹੈ ਗੁਸੇ ਵਾਲੇ ਢੰਗ ਨਾਲ, ਜਾਂ ਇਕ ਸਨੇਹੀ ਢੰਗ ਨਾਲ। ਤੁਸੀਂ ਮੇਰਾ ਭਾਵ ਸਮਝਦੇ ਹੋ? ਇਸ ਦੇ ਵਿਚ ਕੋਈ ਫਰਕ ਨਹੀਂ ਪੈਂਦਾ। ਇਹ ਬਸ ਜਿਵੇਂ ਇਕ ਕੁਸ਼ਲ ਸਰਜਨ ਵਾਂਗ ਹੈ, ਇਕ ਕੁਸ਼ਲ ਡਾਕਟਰ, ਜਿਹੜਾ ਤੁਹਾਨੂੰ ਇਕ ਮਿਠੀ ਗੋਲੀ ਦੇ ਸਕਦਾ ਹੈ, ਜਾਂ ਉਹ ਤੁਹਾਨੂੰ ਟੁਕੜਿਆਂ ਵਿਚ ਕਟ ਸਕਦਾ ਹੈ ਤਾਂਕਿ ਤੁਹਾਡਾ ਇਲਾਜ਼ ਕਰ ਸਕੇ।ਜੇਕਰ ਅਸੀਂ ਇਸ ਕਿਸਮ ਦੇ ਪਿਆਰ ਦਾ ਖਿਆਲ ਨਹੀਂ ਰਖਦੇ ਅਤੇ ਇਸ ਨੂੰ ਪਾਲਣ ਦੀ ਕੋਸ਼ਿਸ਼ ਨਹੀਂ ਕਰਦੇ, ਫਿਰ ਅਸੀਂ ਵਿਕਸਤ ਨਹੀਂ ਹੋ ਸਕਦੇ ਕਿਉਂਕਿ ਪ੍ਰਮਾਤਮਾ ਦਾ ਮਾਰਗ ਪਿਆਰ ਦੁਆਰਾ ਹੈ। ਜੇਕਰ ਅਸੀਂ ਹਰ ਇਕ ਹੋਰ ਸੰਵੇਦਨਸ਼ੀਲ ਜੀਵ ਨੂੰ ਪਿਆਰ ਕਰਦੇ ਹਾਂ, ਉਸ ਦਾ ਭਾਵ ਅਸੀਂ ਪ੍ਰਮਾਤਮਾ ਨੂੰ ਪਿਆਰ ਕਰਦੇ ਹਾਂ। ਉਸ ਦਾ ਭਾਵ ਪ੍ਰਮਾਤਮਾ ਸਾਡੇ ਅੰਦਰ ਹੈ, ਅਤੇ ਪ੍ਰਮਾਤਮਾ ਆਪਣੇ ਬਚਿਆਂ ਨਾਲ ਪਿਆਰ ਕਰਦਾ ਹੈ। ਅਤੇ ਇਹ ਹੈ ਜਿਵੇਂ ਅਸੀਂ ਲੋਕਾਂ ਨੂੰ ਆਕਰਸ਼ਿਤ ਕਰਦੇ ਹਾਂ - ਇਸ ਪਿਆਰ ਦੁਆਰਾ। ਇਹ ਜਿਵੇਂ ਇਕ ਚੁੰਬਕ ਦੀ ਤਰਾਂ ਹੈ। ਹਰ ਇਕ ਸਾਨੂੰ ਪਸੰਦ ਕਰਦਾ ਹੈ, ਸਾਡੇ ਨਾਲ ਪਿਆਰ ਕਰਦਾ, ਅਤੇ ਅਸੀਂ ਨਹੀਂ ਜਾਣਦੇ ਕਿਉਂ, ਅਤੇ ਲੋਕ ਵੀ ਨਹੀਂ ਜਾਣਦੇ ਕਿਉਂ। ਇਹ ਪਿਆਰ ਹੈ ਜੋ ਲੋਕਾਂ ਨੂੰ ਆਕਰਸ਼ਿਤ ਕਰਦਾ ਹੇ, ਦਿਖ ਨਹੀਂ, ਜਾਂ ਲਿੰਗ - ਔਰਤ ਜਾਂ ਮਰਦ, ਜਾਂ ਪੜਾਈ-ਲਿਖਾਈ। […]Photo Caption: ਸਵਰਗ ਹੈ ਜੋ ਨਿਵਾਸੀ ਨੇ ਇਸ ਨੂੰ ਬਣਨ ਲਈ ਬਣਾਇਆ ਹੈ!