ਖੋਜ
ਪੰਜਾਬੀ
 

ਆਸ਼ੀਰਵਾਦ: ਸਤਿਗੁਰੂ ਜੀ ਪੈਰੋਕਾਰਾਂ ਨਾਲ ਮਿਲਦੇ ਹਨ, ਸੰਕਲਨ II, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਬੰਬਈ ਦੇ ਨੇੜੇ, ਤੁਹਾਡੇ ਕੋਲ ਪਹਾੜ ਹਨ? (ਹਾਂਜੀ, ਬੰਬਈ ਵਿੱਚ, ਬੰਬਈ ਦੇ ਨੇੜੇ, ਅਤੇ ਲਾਗੇ, ਇੱਕ ਪਾਸੇ ਪਹਾੜ ਹੈ, ਅਤੇ ਦੂਜੇ ਪਾਸੇ ਸਮੁੰਦਰ ਹੈ।) ਬੰਬਈ ਦੇ ਨੇੜੇ, ਤੁਸੀਂ ਪਹਾੜਾਂ ਦੇ ਨੇੜੇ ਹੋ? ਮੈਨੂੰ ਪਹਾੜ ਅਤੇ ਸਮੁੰਦਰ ਪਸੰਦ ਹਨ, ਮੈਨੂੰ ਦੋਵੇਂ ਪਸੰਦ ਹਨ। ਇਹੀ ਸਮੱਸਿਆ ਹੈ। ਇਸ ਲਈ ਮੈਂ ਇੱਥੇ ਰਹਿੰਦੀ ਹਾਂ, ਕਿਉਂਕਿ ਇੱਥੇ ਮੈਂ ਪਹਾੜਾਂ ਵਿੱਚ ਹਾਂ ਪਰ ਤੁਸੀਂ ਸਮੁੰਦਰ ਨੂੰ ਦੇਖ ਸਕਦੇ ਹੋ। ਤੁਸੀਂ ਸ਼ਾਇਦ 5, 10 ਮਿੰਟ ਹੇਠਾਂ ਗੱਡੀ ਨਾਲ ਜਾ ਸਕਦੇ। (ਸੌ ਕਿਲੋਮੀਟਰ ਦੇ ਅੰਦਰ। […] ਹਾਂ, ਪਿੱਛੇ ਪਹਾੜ ਹੈ, (ਹਾਂਜੀ, ਇਸ ਤਰ੍ਹਾਂ।) ਸਾਹਮਣੇ ਸਮੁੰਦਰ ਹੈ, ਇਹ ਹੈ ਜੋ ਮੈਨੂੰ ਪਸੰਦ ਹੈ। (ਹਾਂਜੀ।) ਇਹ ਸਿਰਫ ਵਧੀਆ ਮਹਿਸੂਸ ਹੁੰਦਾ ਹੈ। (ਹਾਂਜੀ।) ਤੁਹਾਡੇ ਕੋਲ ਪਹਾੜੀ ਹਵਾ ਹੈ। (ਹਾਂਜੀ।) ਅਤੇ ਤੁਹਾਡੇ ਕੋਲ ਸਮੁੰਦਰੀ ਹਵਾ ਹੈ। (ਹਾਂਜੀ, ਦੋਵੇਂ।) ਹਾਂਜੀ। ਪਹਾੜੀ ਹਵਾ ਵਿੱਚ ਆਕਸੀਜਨ ਹੁੰਦੀ ਹੈ। (ਹਾਂਜੀ, ਆਕਸੀਜਨ।) ਰੁੱਖਾਂ ਕਰਕੇ। ਅਤੇ ਸਮੁੰਦਰੀ ਹਵਾ ਵਿੱਚ ਵੀ ਆਕਸੀਜਨ ਹੈ। (ਹਾਂਜੀ।) ਪਾਣੀ ਦੇ ਕਾਰਨ। ਇਸ ਲਈ ਮੇਰੇ ਜ਼ਿਆਦਾਤਰ ਸਥਾਨ ਪਹਾੜ ਅਤੇ ਸਮੁੰਦਰ ਹਨ। […]

Photo Caption: ਅਸਲੀ ਸੁੰਦਰਤਾ ਨਾਮੰਨਣਯੋਗ, ਅਸੰਭਾਵੀ ਨਾਲੋਂ ਵਧੇਰੇ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-01-11
2871 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-01-12
2152 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-01-13
2134 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-01-14
1997 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-01-15
1850 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-01-16
1713 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-01-17
1873 ਦੇਖੇ ਗਏ