ਖੋਜ
ਪੰਜਾਬੀ
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ,ਛੇਵੇਂ ਭਾਗ

ਵਿਸਤਾਰ
ਹੋਰ ਪੜੋ
ਤੁਸੀ ਕਿਉਂ ਤਰਜੀਹ ਦਿੰਦੇ ਹੋ ਫਲਾਂ ਅਤੇ ਸਬਜੀਆਂ ਖਾਣ ਨੂੰ ਜਾਨਵਰਾਂ ਦੇ ਨਾਲੋਂ?
ਖੈਰ, ਮੈਂ ਜਾਨਵਰਾਂ ਨੂੰ ਪਿਆਰ ਕਰਦੀ ਰਹੀ ਹਾਂ ਆਪਣੇ ਜੀਵਨ ਭਰ, ਅਤੇ ਮੈਂ ਸੋਚਦੀ ਹਾਂ ਇਹ ਬਹੁਤ ਮੁਸ਼ਕਲ ਹੋਵੇਗਾ ਜੇਕਰ ਮੈਨੂੰ ਇਕ ਖਾਣਾ ਪਵੇ।
ਤੁਸੀ ਕਿਉਂ ਸੋਚਦੇ ਹੋ ਮਾਸ ਖਾਣਾ ਬੰਦ ਕਰਨਾ ਅਹਿਮ ਹੈ ?
ਮੈਂ ਸੋਚਦੀ ਹਾਂ ਕਿ ਇਹ ਅਹਿਮ ਹੈ ਬੰਦ ਕਰਨਾ ਮਾਸ ਖਾਣਾ ਕਿਉਕਿ ਜੇਕਰ ਬਹੁਤੇ ਲੋਕ ਬੰਦ ਕਰ ਦੇਣ, ਫਿਰ ਇਹ ਅਸਲ 'ਚ ਚੰਗਾ ਹੋਵੇਗਾ ਵਾਤਾਵਰਣ ਦੇ ਲਈ।
ਹੋਰ ਦੇਖੋ
ਸਾਰੇ ਭਾਗ  (6/17)