ਖੋਜ
ਪੰਜਾਬੀ
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ, ਚੌਂਦਵੇਂ ਭਾਗ

ਵਿਸਤਾਰ
ਹੋਰ ਪੜੋ
ਮੀਡੀਆ ਲੋਕਾਂ ਨੂੰ ਸਮਾਧਾਨ ਦੀ ਦਿਸ਼ਾ ਵਿੱਚ ਜਾਣ ਲਈ ਬਹੁਤ ਮਦਦ ਕਰਦਾ ਹੈ । ਅਸਲ ਵਿੱਚ, ਠੀਕ ਹੁਣ ਮੀਡੀਆ ਦੀ ਬਹੁਤ ਜ਼ਰੂਰੀ ਭੂਮਿਕਾ ਹੈ ਆਪਣੇ ਆਪ ਨੂੰ ਵੀਗਨ ਬਣਾਉਣਾ - ਦਇਆਲੂ, ਨੈਤਿਕ, ਅਤੇ ਚੰਗੇ ਕੰਮ ਕਰਨੇ ਅਤੇ ਲੋਕਾਂ ਨੂੰ ਇਸ ਜ਼ਰੂਰੀ ਕੰਮ ਦੀ ਜਾਣਕਾਰੀ ਪਹੁੰਚਾਉਣੀ ਹੈ । ਉਨ੍ਹਾਂ ਨੂੰ ਇੱਕ ਉਦਾਹਰਣ ਬਣਨਾ ਚਾਹੀਦਾ ਹੈ, ਮੀਡੀਆ ਦੇ ਹੋਣ ਦੇ ਨਾਤੇ ।
ਹੋਰ ਦੇਖੋ
ਸਾਰੇ ਭਾਗ (14/17)