ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ, ਗਿਆਰਵੇਂ ਭਾਗ

ਵਿਸਤਾਰ
ਹੋਰ ਪੜੋ
ਪੁਲਾਂਘ ਇੱਕ ਅਜਿਹੀ ਛਲਾਂਗ ਹੈ ਜੋ ਮਨੁੱਖਤਾ ਨੂੰ ਜਿੰਦਗੀ ਦੇ ਗਲਤ ਢੰਗ ਤੋਂ ਸਹੀ ਢੰਗ ਵੱਲ ਲਿਆ ਸਕਦੀ ਇਕ ਬਿਹਤਰ ਜਿੰਦਗੀ ਵਲ, ਅਗਲੇ ਤਕ, ਵਧੇਰੇ ਉੱਚੇ ਪੱਧਰ ਵੱਲ, ਬਹੁਤ ਹੀ ਘੱਟ ਸਮੇਂ ਵਿੱਚ। ਤੁਸੀਂ ਸਮਝੇ, ਹਰੇਕ ਵੱਲੋਂ ਇਕ ਛੋਟਾ ਜਿਹਾ ਕਦਮ ਸਹੀ ਦਿਸ਼ਾ ਵਲ ਦਿਸਾ ਵੱਲ ਚੁੱਕਿਆ ਇਕ ਵੱਡੀ ਪੁਲਾਂਘ ਦਾ ਧਾਰਨ ਕਰ ਸਕਦਾ ਹੈ ਸਾਡੇ ਵਿਕਾਸ ਵਿਚ ਇਕ ਮਨੁਖੀ ਜਾਤ ਵਜੋਂ। ਅਤੇ ਉਹ ਨਿੱਕਾ ਕਦਮ ਬਹੁਤ ਸੌਖਾ ਹੈ। ਇਹ ਤਾਂ ਬੱਸ: ਮਾਰਨਾ ਨਹੀਂ, " ਜੀਓ ਤੇ ਜੀਣ ਦੇਵੋ," ਦੇ ਸਿਧਾਂਤ ਦੀ ਪਾਲਣਾ ਕਰਨੀ, ਬ੍ਰਹਿਮੰਡੀ ਕਾਨੂੰਨ ਉੱਤੇ ਦ੍ਰਿੜ ਰਹਿਣਾ ਜਿਥੇ ਅਸੀਂ ਜਿੰਦਗੀ ਬਖਸ਼ਦੇ ਹਾਂ ਆਪ ਜਿੰਦਗੀ ਦਾ ਅਨੰਦ ਮਾਨਣ ਲਈ।
ਹੋਰ ਦੇਖੋ
ਸਾਰੇ ਭਾਗ  (11/17)