ਖੋਜ
ਪੰਜਾਬੀ
 

'ਦਸ ਸਿਧਾਂਤ' ਅਤੇ 'ਮੋਸੇਸ ਅਤੇ ਕੀੜੀਆਂ',' ਤੇਰਾਂ ਹ‌ਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੇਰਾ ਦਿਲ ਬਸ ਨਹੀਂ ਜਾਣਦਾ ਕਿਵੇਂ ਇਹ ਸਾਰੇ ਆਭਾਰ ਅਤੇ ਪਿਆਰ ਨੂੰ ਪ੍ਰਗਟ ਕਰਨਾ ਹੈ ਉਨਾਂ ਲਈ, ਜਾਨਵਰਾਂ ਲਈ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਤੁਹਾਡੇ ਸਾਰਿਆਂ ਦਾ, ਮੇਰੇ ਅਤਿ-ਪਿਆਰੇ ਦੋਸਤੋ, ਜਾਨਵਰ। ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡੇ ਸਾਰਿਆਂ ਲਈ ਹਰ ਰੋਜ਼। ਸਵਰਗ ਸਾਨੂੰ ਸੁਣ ਲੈਣ, ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣ, ਸਾਨੂੰ ਸਾਰ‌ਿਆਂ ਨੂੰ ਮੁਕਤ ਕਰਨ - ਮੁਕਤ, ਆਜ਼ਾਦ ਕਰਨ ਸਾਨੂੰ ਸਾਰਿਆਂ ਨੂੰ ਇਸ ਭਰਮ ਭੁਲੇਖੇ ਵਾਲੇ ਮਾਇਆ ਦੇ ਨਾਟਕ ਵਾਲੇ ਫੰਦੇ ਵਿਚੋਂ। ਤੁਹਾਡਾ ਧੰਨਵਾਦ, ਸਾਰੇ ਜਿਹੜੇ ਮਦਦ ਕਰ ਰਹੇ ਹਨ।
ਹੋਰ ਦੇਖੋ
ਸਾਰੇ ਭਾਗ  (3/13)