ਖੋਜ
ਪੰਜਾਬੀ
 

'ਦਸ ਧਾਰਮਿਕ ਨੇਮ' ਅਤੇ 'ਮੋਸੇਸ ਅਤੇ ਕੀੜੀਆਂ',' ਤੇਰਾਂ ਹ‌ਿਸਿਆਂ ਦਾ ਤੇਰਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਭੌਤਿਕ ਸਰੀਰ ਕੁਝ ਵੀ ਨਹੀਂ ਹੈ। ਸੋ, ਆਪਣੀਆਂ ਯੋਗਤਾਵਾਂ ਨੂੰ, ਮੇਰੀ ਸ਼ਲਾਘਾ ਨੂੰ, ਮੇਰੇ ਆਭਾਰ ਨੂੰ ਨਾਂ ਬਰਬਾਦ ਕਰਨ ਦੇਣਾ ਆਪਣੀ ਮਹਾਨ ਜਾਣਕਾਰੀ ਨੂੰ, ਆਪਣੇ ਗਿਆਨ ਨੂੰ ਸਮਝਣ ਲਈ ਕਿ ਕੀ ਸਹੀ ਹੈ, ਕੀ ਗਲਤ ਹੈ, ਅਤੇ ਕਿ ਅਸੀਂ ਕੁਝ ਵੀ ਨਹੀਂ ਹਾਂਭ, ਤੁਛ ਹਾਂ। ਮੇਰਾ ਭਾਵ ਹੈ, ਇਹ "ਮੈਂ" ਤੁਛ ਹੈ। ਪਰ ਸਾਡੀ ਆਤਮਾ ਕੋਈ ਹਸਤੀ ਹੈ। ਸਾਡਾ ਕੰਮ ਮਹਾਨ ਹੈ। ਪਰ ਅਸੀਂ ਮਹਾਨ ਨਹੀਂ ਹਾਂ।
ਹੋਰ ਦੇਖੋ
ਸਾਰੇ ਭਾਗ  (13/13)