ਖੋਜ
ਪੰਜਾਬੀ
 

’ਦਸ ਧਾਰਮਿਕ ਨੇਮ' ਅਤੇ 'ਮੋਸੇਸ ਅਤੇ ਕੀੜੀਆਂ',' ਤੇਰਾਂ ਹ‌ਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਕਰਮ ਇਕ ਬਹੁਤ ਹੀ ਡਰਾਉਣੀ ਚੀਜ਼ ਹੈ; ਮੈਂ ਨਹੀਂ ਕਾਮਨਾ ਕਰਦੀ ਕਿਸੇ ਲਈ ਵੀ ਵਾਪਸ ਆਉਣ ਲਈ ਇਸ ਜਿੰਦਗੀ ਨੂੰ ਕਦੇ ਵੀ, ਕਦੇ ਵੀ ਨਹੀਂ ਦੁਬਾਰਾ। ਮੈਂ ਕਾਮਨਾ ਕਰਦੀ ਹਾਂ ਸਭ ਤੋਂ ਵਧੀਆ ਦੀ ਆਪਣੇ ਦਿਲ ਵਿਚ, ਸਭ ਤੋਂ ਵਧੀਆ ਆਪਣੇ ਦਿਲ ਵਿਚ ਕਾਮਨਾ ਇਹ ਹੈ ਕਿ ਹਰ ਇਕ ਮੁਕਤ ਹੋ ਜਾਵੇ ਇਸ ਪ੍ਰਛਾਵੇਂ ਸੰਸਾਰ ਤੋਂ। ਉਹ ਹੈ ਜੋ ਮੈਂ ਚਾਹੁੰਦੀ ਹਾਂ, ਹੋਰ ਕੁਝ ਨਹੀਂ ਮੈਂ ਚਾਹੁੰਦੀ। ਹੋਰ ਕਿਸੇ ਚੀਜ਼ ਦੀ ਮੈਂ ਕਾਮਨਾ ਨਹੀਂ ਕਰਦੀ।
ਹੋਰ ਦੇਖੋ
ਸਾਰੇ ਭਾਗ  (12/13)