ਖੋਜ
ਪੰਜਾਬੀ
 

ਕੈਥਲਿਕ ਪਾਦਰੀਆਂ ਨੂੰ ਭਗਵਾਨ ਈਸਾ ਦੀ ਅਸਲੀ ਸਿਖਿਆ ਦਾ ਉਪਦੇਸ਼ ਦੇਣਾ ਚਾਹੀਦਾ ਹੈ, ਅਠ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਉਹ ਹਨ ਜਿਨਾਂ ਨੂੰ ਚਾਹੀਦਾ ਹੈ ਗਿਆਨ ਦੀ ਮਸ਼ਾਲ ਨੂੰ ਰੋਸ਼ਨ ਕਰਨਾ ਅਤੇ ਧਾਰਮਿਕਤਾ ਅਤੇ ਨੈਤਿਕ ਧਾਰਨਾਵਾਂ ਨੂੰ ਲੋਕਾਂ ਦੇ ਪਾਲਣਾ ਕਰਨ ਲਈ। (ਹਾਂਜੀ। ਸਹੀ ਹੈ।) ਉੇਹ ਹੈ ਜਿਹਦੇ ਲਈ ਲੋਕ ਉਹਨਾਂ ਉਤੇ ਭਰੋਸਾ ਰਖਦੇ, (ਬਿਲਕੁਲ।) ਅਤੇ ਬਣਾਇਆ ਇਕ ਵਡਾ ਗਿਰਜ਼ਾ ਉਨਾਂ ਦੇ ਰਹਿਣ ਲਈ ਅਤੇ ਇਕ ਵਡੇ ਵਿਆਕਤੀ ਬਣਨ ਲਈ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਬਸ ਸਵੀਕਾਰ, ਮਾਫ ਕਰਦੇ ਜਾਂ ਸਮਰਥਨ ਕਰਦੇ ਹੋ ਕੋਈ ਵੀ ਚੀਜ਼, ਫਿਰ ਤੁਸੀਂ ਉਵੇਂ ਸਮਾਨ ਹੋ ਦੁਸ਼ਟ ਵਿਆਕਤੀ ਵਾਂਗ।
ਹੋਰ ਦੇਖੋ
ਸਾਰੇ ਭਾਗ (2/8)