ਖੋਜ
ਪੰਜਾਬੀ
 

ਕੈਥਲਿਕ ਪਾਦਰੀਆਂ ਨੂੰ ਭਗਵਾਨ ਈਸਾ ਦੀ ਅਸਲੀ ਸਿਖਿਆ ਦਾ ਉਪਦੇਸ਼ ਦੇਣਾ ਚਾਹੀਦਾ ਹੈ, ਅਠ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਹ ਸਭ ਗਿਰਜ਼ੇ ਦੀ ਰਾਜ਼ਨੀਤੀ ਹੈ। (ਹਾਂਜੀ।) ਉਥੇ ਧਾਰਮਿਕ ਰਾਜ਼ਨੀਤੀ ਵੀ ਹੈ ਅਤੇ ਉਥੇ ਦੁਨਿਆਵੀ ਰਾਜਨੀਤੀ ਵੀ ਹੈ। (ਹਾਂਜੀ, ਸਤਿਗੁਰੂ ਜੀ।) ਉਥੇ ਸਭ ਰਾਜ਼ਨੀਤੀ ਹੈ ਕਿਉਂਕਿ ਉਹ ਗਿਆਨਵਾਨ ਨਹੀਂ ਹਨ, ਉਹ ਨਹੀਂ ਸਮਝਦੇ ਕੁਝ ਚੀਜ਼ ਕਿ ਬਾਈਬਲ ਨੇ ਕੀ ਕਿਹਾ ਸੀ। (ਹਾਂਜੀ।) ਅਤੇ ਇਥੋਂ ਤਕ ਜੇਕਰ ਉਹ ਸਮਝਦੇ ਹਨ, ਇਹ ਬਸ ਬਹੁਟ ਹੀ ਘਟ ਹੈ।
ਹੋਰ ਦੇਖੋ
ਸਾਰੇ ਭਾਗ (4/8)