ਖੋਜ
ਪੰਜਾਬੀ
 

ਕੈਥਲਿਕ ਪਾਦਰੀਆਂ ਨੂੰ ਭਗਵਾਨ ਈਸਾ ਦੀ ਅਸਲੀ ਸਿਖਿਆ ਦਾ ਉਪਦੇਸ਼ ਦੇਣਾ ਚਾਹੀਦਾ ਹੈ, ਅਠ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਪ੍ਰਭੂ ਤੁਹਾਡਾ ਵੀ ਨਿਰਣਾ ਕਰੇਗਾ, ਜੇਕਰ ਤੁਸੀਂ ਖਾਮੋਸ਼ ਰਹਿੰਦੇ ਹੋ। ਕਿਉਂਕਿ ਇਹ ਉਵੇਂ ਹੀ ਹੈ, ਜੇਕਰ ਤੁਸੀਂ ਚੁਪ ਰਹਿੰਦੇ ਹੋ ਇਹਦਾ ਭਾਵ ਹੈ ਤੁਸੀਂ ਕਿਸੇ ਚੀਜ਼ ਨੂੰ ਸਵੀਕਾਰ, ਮਾਫ ਕਰਦੇ ਹੋ। (ਹਾਂਜੀ।) ਖਾਮੋਸ਼ ਰਹਿਣਾ ਉਵੇਂ ਹੈ ਜਿਵੇਂ ਇਕ ਸਹਿ-ਅਪਰਾਧੀ ਹੋਣ ਵਾਂਗ। (ਹਾਂਜੀ।) ਤੁਸੀਂ ਉਸ ਅਪਰਾਧ ਦਾ ਹਿਸਾ ਬਣਦੇ ਹੋ ਅਤੇ ਉਹ ਪਾਪ ਹੈ। (ਹਾਂਜੀ।) ਜੇਕਰ ਸੰਸਾਰ ਤੁਹਾਡਾ ਨਿਰਣਾ ਨਹੀਂ ਕਰਦਾ, ਸਵਰਗ ਕਰੇਗਾ। (ਹਾਂਜੀ।) ਨਰਕ ਕਰੇਗਾ।
ਹੋਰ ਦੇਖੋ
ਸਾਰੇ ਭਾਗ (3/8)