ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਵੀਗਨ ਮੂਨ ਫੈਸਟੀਵਲ ਮਨਾਉਂਦੇ ਹੋਏ, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
(ਸੋ, ਅੱਜ ਸਾਡੇ ਪ੍ਰੋਗਰਾਮ ਦਾ ਦੂਜਾ ਨੰਬਰ ਸਾਡਾ ਭਾਰਤੀ ਭਰਾ ਹੈ ਜੋ ਸਾਨੂੰ ਕੁਝ ਚੁਟਕਲੇ ਸੁਣਾਏਗਾ।) (ਅਤੇ ਤੁਹਾਨੂੰ ਹਸਾਉਣ ਲਈ।) [...]

(ਇੱਕ ਆਦਮੀ ਦੰਦਾਂ ਦੇ ਡਾਕਟਰ ਕੋਲ ਗਿਆ...) (...ਦੋ ਸਾਹਮਣੇ ਵਾਲੇ ਟੁੱਟੇ ਦੰਦਾਂ ਦੇ ਨਾਲ।) ਤਾਂ, ਦੰਦਾਂ ਦੇ ਡਾਕਟਰ ਨੇ ਉਸਨੂੰ ਪੁੱਛਿਆ, "ਤੁਸੀਂ ਆਪਣੇ ਦੰਦ ਇਸ ਤਰਾਂ ਕਿਵੇਂ ਤੋੜ ਦਿੱਤੇ?") (ਉਸਨੇ ਕਿਹਾ, "ਮੇਰੀ ਪਤਨੀ ਨੇ ਮੈਨੂੰ ਬਹੁਤ ਸਖ਼ਤ ਰੋਟੀ ਪਰੋਸ ਦਿੱਤੀ।") […] (ਫਿਰ ਦੰਦਾਂ ਦੇ ਡਾਕਟਰ ਨੇ ਉਸਨੂੰ ਕਿਹਾ, "ਤੁਸੀਂ ਇਨਕਾਰ ਕਿਉਂ ਨਹੀਂ ਕੀਤਾ?" ਤਾਂ, ਉਸਨੇ ਕਿਹਾ, "ਇਹ ਮੇਰੇ ਇਨਕਾਰ ਦਾ ਨਤੀਜਾ ਹੈ।") […]

ਇੱਕ ਔਰਤ ਦੰਦਾਂ ਦੇ ਡਾਕਟਰ ਕੋਲ ਗਈ ਅਤੇ ਕਿਹਾ, "ਇੱਕ ਖਰਾਬ ਦੰਦ ਕੱਢਣ ਵਿੱਚ ਕਿੰਨਾ ਸਮਾਂ ਲੱਗਦਾ ਹੈ?" ਅਤੇ ਮੈਂ ਜਲਦੀ ਵਿੱਚ ਵੀ ਹਾਂ।" ਤਾਂ, ਦੰਦਾਂ ਦੇ ਡਾਕਟਰ ਨੇ ਕਿਹਾ, "ਜੇ ਮੈਂ ਤੁਹਾਨੂੰ ਐਨਸਥੀਸੀਆ ਦੇਵਾਂ, ਤਾਂ ਇਸ ਵਿੱਚ ਇੱਕ ਘੰਟਾ ਲੱਗੇਗਾ।" ਅਤੇ ਫਿਰ ਉਸਨੇ ਕਿਹਾ, "ਠੀਕ ਹੈ, ਜੇ ਐਨੱਸਥੀਸੀਆ ਨਹੀਂ ਦਿੱਤਾ ਜਾਂਦਾ, ਤਾਂ ਕਿੰਨਾ ਚਿਰ? ਕਿਉਂਕਿ ਮੈਂ ਜਲਦੀ ਵਿੱਚ ਹਾਂ, ਮੈਂ ਇੱਕ ਘੰਟਾ ਵੀ ਇੰਤਜ਼ਾਰ ਨਹੀਂ ਕਰ ਸਕਦੀ।" ਤਾਂ, ਉਸਨੇ ਕਿਹਾ, "ਠੀਕ ਹੈ, ਸਿਰਫ਼ ਪੰਜ ਮਿੰਟ।" ਉਸਨੇ ਕਿਹਾ, "ਓਹ, ਕੋਈ ਗੱਲ ਨਹੀਂ।" ਪਰ ਦੰਦਾਂ ਦੇ ਡਾਕਟਰ ਨੇ ਕਿਹਾ, "ਓਹ, ਤੁਸੀਂ ਬਹੁਤ ਬਹਾਦਰ ਔਰਤ ਹੋ। ਤੁਸੀਂ ਬਿਨਾਂ ਐਨਸਥੀਸੀਆ ਦੇ ਦੰਦ ਕੱਢਣ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹੋ?" ਉਸਨੇ ਕਿਹਾ, "ਨਹੀਂ, ਨਹੀਂ, ਇਹ ਮੇਰੇ ਲਈ ਨਹੀਂ ਹੈ।" ਇਹ ਮੇਰੇ ਪਤੀ ਲਈ ਹੈ, ਉਹ ਆ ਰਿਹਾ ਹੈ।" […]

Photo Caption: ਆਹ! ਕੁਦਰਤ ਬਹੁਤ ਖੂਬਸੂਰਤ ਅਤੇ ਰਹਿਮਦਿਲ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-22
1896 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-23
1739 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-24
1691 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-25
1542 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-26
1467 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-27
1470 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-28
1497 ਦੇਖੇ ਗਏ
ਹੋਰ ਦੇਖੋ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ - ਸਤਿਗੁਰੂ ਜੀ ਚੁਟਕਲੇ ਸੁਣਾਉਂਦੇ ਹਨ (1/26)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-23
1739 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-26
4163 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-25
4061 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-06
3729 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-02
3498 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-30
3814 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-27
4167 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-27
3654 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-07
4097 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-25
3543 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-24
3638 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-23
3763 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-22
3931 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-20
4129 ਦੇਖੇ ਗਏ
16
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-28
5433 ਦੇਖੇ ਗਏ
18
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-10
4657 ਦੇਖੇ ਗਏ
19
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-11-07
6106 ਦੇਖੇ ਗਏ
20
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-06-13
6850 ਦੇਖੇ ਗਏ
21
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2018-09-10
5657 ਦੇਖੇ ਗਏ