ਖੋਜ
ਪੰਜਾਬੀ
 

ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਸਾਂਝਾ ਕਰਨਾ, ਸਤ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸਿਸਟਮ ਦੇ ਨਾਲ ਤੁਸੀਂ ਛੇ ਘੰਟਿਆਂ ਲਈ ਅਭਿਆਸ ਕਰਦੇ ਹੋ; ਉਹ ਵੀ ਬਹੁਤ ਵਧੀਆ ਹੈ। ਸੋ, ਤੁਸੀਂ ਕਿਸੇ ਜਗਾ ਨਹੀਂ ਜਾਂਦੇ, ਤੁਸੀਂ ਬਸ ਇਥੇ ਬੈਠਦੇ ਹੋ। ਅਤੇ ਇਥੋਂ ਤਕ ਜੇਕਰ ਤੁਸੀਂ ਬਾਹਰ ਰਸੋਈ ਨੂੰ ਕੁਝ ਚੀਜ਼ ਖਾਣ ਲਈ ਜਾਂਦੇ ਹੋ, ਤੁਸੀਂ ਅਪਰਾਧੀ ਮਹਿਸੂਸ ਕਰੋਂਗੇ ਅਤੇ ਉਹ ਚੰਗਾ ਹੈ। ਤੁਸੀਂ ਜਾਣਦੇ ਹੋ ਉਹ ਚੀਜ਼ ਤੁਹਾਨੂੰ ਨਹੀਂ ਕਰਨੀ ਚਾਹੀਦੀ। ਕੋਈ ਤੁਹਾਨੂੰ ਝਿੜਕਾਂ ਨਹੀਂ ਦੇਵੇਗਾ, ਪਰ ਤੁਸੀਂ ਬੁਰਾ ਮਹਿਸੂਸ ਕਰੋਂਗੇ, ਅਤੇ ਉਹ ਚੰਗਾ ਹੈ, ਸੋ ਤੁਸੀਂ ਵਾਪਸ ਆਵੋਂਗੇ ਅਤੇ ਵਧੇਰੇ ਸ਼ਿਦਤ ਨਾਲ ਅਭਿਆਸ ਕਰੋਂਗੇ। ਮੈਂ ਉਮੀਦ ਕਰਦੀ ਹਾਂ। ਮੈਂ ਬਸ ਆਪਣੇ ਆਪ ਨਾਲ ਗਲ ਕਰ ਰਹੀ ਹਾਂ, ਜੇਕਰ ਮੈਂ ਉਹ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-15
5296 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-16
4346 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-17
4835 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-18
3772 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-19
3953 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-20
3361 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-21
3268 ਦੇਖੇ ਗਏ