ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੇ ਫਲਾਇਰਾਂ, ਤੁਹਾਡੇ ਅਨੁਵਾਦ ਕਰਕੇ, ਤੁਹਾਡੇ ਲੋਕ ਵਧੇਰੇ ਸਮਝਦੇ ਹਨ ਜਿਉਣ ਦੇ ਚੰਗੇ ਢੰਗ ਬਾਰੇ, ਅਤੇ ਇਹ ਬਾਹਰ ਫੈਲਦਾ ਹੈ, ਅਤੇ ਸਾਰੀਆਂ ਮਾੜੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਸਿਰਫ ਚੰਗੀਆਂ ਚੀਜ਼ਾਂ ਰਹਿਣਗੀਆਂ। ਅਤੇ ਇਥੋਂ ਤਕ ਜੇਕਰ ਅਧਿਕਾਰਿਤ ਤੌਰ ਤੇ ਤੁਹਾਡੇ ਨਾਲ ਮੈਡੀਟੇਸ਼ਨ ਸੈਂਟਰ ਵਿਚ ਦਸ ਵਿਆਕਤੀ ਨਾ ਬੈਠੇ ਹੋਣ, ਤੁਹਾਡੇ ਕੋਲ ਦਸਾਂ ਨਾਲੋਂ ਵਧ ਹਨ। ਕਿਉਂਕਿ ਤੁਹਾਡਾ ਦੇਸ਼ ਵਧੇਰੇ ਸਾਕਾਰਾਤਮਿਕ ਹੋਵੇਗਾ, ਫਿਰ ਕੁਝ ਨਹੀਂ ਇਕ ਦੇਸ਼ ਦੇ ਸਾਕਾਰਾਤਮਿਕ ਮਹੌਲ ਨੂੰ ਬਰਬਾਦ ਕਰ ਸਕੇਗਾ। ਉਹ ਹੈ ਜਿਵੇਂ ਤੁਸੀਂ ਦੇਸ਼ ਨੂੰ ਬਚਾਉਂਦੇ ਹੋ।