ਖੋਜ
ਪੰਜਾਬੀ
 

ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਸਾਂਝਾ ਕਰਨਾ, ਸਤ ਹਿਸਿਆਂ ਦਾ ਤੀਸਰਾ ਭਾਗ,

ਵਿਸਤਾਰ
ਹੋਰ ਪੜੋ
ਪਰ ਅਸੀਂ ਉਮੀਦ ਕਰਦੇ ਹਾਂ ਕਿ ਜੋ ਵੀ ਅਸੀਂ ਸੰਚਾਰ ਕਰ ਰਹੇ ਹਾਂ ਹਵਾ ਵਿਚ, ਬਿਨਾਂ ਭਾਸ਼ਾ ਦੇ ਇਹ ਹਰ ਇਕ ਦੀ ਅਵਚੇਤਨ ਪਰਤ ਵਿਚ ਫੈਲ ਜਾਵੇਗੀ, ਅਤੇ ਹਰ ਇਕ ਨੂੰ ਜਾਗ੍ਰਿਤ ਕਰ ਦੇਵੇਗੀ। ਅਤੇ ਇਕ ਦਿਨ ਸੰਸਾਰ ਵਧੇਰੇ ਸਵਰਗ ਵਾਂਗ ਬਣ ਜਾਵੇਗਾ। ਅਤੇ ਸ਼ਾਇਦ ਇਕ ਦਿਨ ਅਸੀਂ ਪੈਸੇ ਦੇ ਸਿਸਟਮ ਨੂੰ ਬਸ ਖਤਮ ਕਰ ਦੇਵਾਂਗੇ, ਅਤੇ ਹਰ ਇਕ ਸਾਂਝਾ ਕਰੇਗਾ ਜੋ ਸਾਡੇ ਕੋਲੋ ਹੈ, ਸਮੁਚਾ ਗ੍ਰਹਿ ਮਿਲ ਕੇ ਇਕਠਾ ਸਾਂਝਾ ਕਰੇਗਾ। ਕਿਉਂਕਿ ਗ੍ਰਹਿ ਸਿਰਫ ਤੁਹਾਡੇ ਲਈ ਹੀ ਨਹੀਂ ਹੈ, ਮੇਰੇ ਲਈ, ਜਾਂ ਕਿਸੇ ਇਕ ਵ‌ਿਆਕਤੀ ਲਈ। ਇਹ ਹਰ ਕਿਸੇ ਲਈ ਹੋਣਾ ਚਾਹੀਦਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-15
5296 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-16
4346 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-17
4835 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-18
3772 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-19
3953 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-20
3361 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-21
3268 ਦੇਖੇ ਗਏ