ਖੋਜ
ਪੰਜਾਬੀ
 

ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਸਾਂਝਾ ਕਰਨਾ, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਅਜਿਹੇ ਇਕ ਗ੍ਰਹਿ ਉਤੇ ਹਰ ਇਕ ਕੋਲ ਇਕ ਵਧੇਰੇ ਵਿਕਸਤ ਮਾਨਸਿਕਤਾ ਹੈ। ਉਹ ਵਧੇਰੇ ਜੁੰਮੇਵਾਰ ਹਨ, ਵਧੇਰੇ ਸਨੇਹੀ, ਵਧੇਰੇ ਰਹਿਮਦਿਲ, ਅਤੇ ਵਧੇਰੇ ਸਮਝਦਾਰ, ਵਧੇਰੇ ਗਿਆਨ ਵਾਲੇ ਹਰ ਇਕ ਦੀਆਂ ਕੀਮਤਾਂ ਅਤੇ ਆਪਣੇ ਗ੍ਰਹਿ ਉਤੇ ਸਾਰੇ ਜੀਵਾਂ ਦੀਆਂ ਕੀਮਤਾਂ ਬਾਰੇ। ਮੇਰੇ ਖਿਆਲ ਵਿਚ ਉਨਾਂ ਦਾ ਸਿਸਟਮ ਵਧੇਰੇ ਵਧੀਆ ਹੈ। ਕੀ ਤੁਹਾਡੇ ਖਿਆਲ ਵਿਚ ਨਹੀਂ? (ਹਾਂਜੀ।) ਕਿਉਂਕਿ ਧੰਨ ਦੇ ਕਾਰਨ, ਸਾਡੇ ਕੋਲ ਯੁਧ ਹੈ। ਅਸੀਂ ਇਕ ਦੂਸਰੇ ਨਾਲ ਮੁਕਾਬਲਾ ਕਰਦੇ ਹਾਂ ਅਤੇ ਜਿਵੇਂ ਲੋਭੀ ਅਤੇ ਹੜਪ ਕਰਦੇ, ਅਤੇ ਫਿਰ, ਵਧ ਜਾਂ ਘਟ, ਅਸੀਂ ਪ੍ਰਮਾਤਮਾ ਦੀ ਪੂਜ਼ਾ ਕਰਨ ਨਾਲੋਂ ਧੰਨ ਦੀ ਪੂਜ਼ਾ ਵਧੇਰੇ ਕਰਦੇ ਹਾਂ। ਅਤੇ ਉਹੀ ਸਮਸ‌ਿਆ ਹੈ। ਇਹ ਹੋਣਾ ਚਾਹੀਦਾ ਹੈ, "ਪ੍ਰਮਾਤਮਾ ਵਿਚ ਅਸੀਂ ਭਰੋਸਾ ਰਖਦੇ ਹਾਂ," "ਸੋਨੇ ਵਿਚ ਅਸੀਂ ਭਰੋਸਾ ਕਰਦੇ" ਨਹੀਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-15
5296 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-16
4346 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-17
4835 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-18
3772 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-19
3953 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-20
3361 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-21
3268 ਦੇਖੇ ਗਏ