ਖੋਜ
ਪੰਜਾਬੀ
 

ਲੋਕਾਂ ਨੂੰ ਸਚੇ, ਮਜ਼ਬੂਤ ਅਤੇ ਸਿਆਣੇ ਨੇਤਾਵਾਂ ਦੀ ਲੋੜ ਹੈ, ਤਿੰਨ ਹ‌ਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਪਲ ਹੈ ਜਦੋਂ ਨੇਤਾਵਾਂ ਨੂੰ ਚਾਹੀਦਾ ਹੈ ਅਗੇ ਹੋ ਕੇ ਅਤੇ ਕਹਿਣਾ, "ਦੇਖੋ ਇਥੇ, ਆਪਣੀ ਖਾਤਰ ਲਈ, ਸਾਡੀ ਖਾਤਰ ਲਈ, ਸਾਡੇ ਸੰਸਾਰ ਦੀ ਖਾਤਰ ਲਈ, ਸਾਡੇ ਬਚ‌ਿਆਂ ਦੀ ਖਾਤਰ ਲਈ, ਕ੍ਰਿਪਾ ਕਰਕੇ, ਸਾਨੂੰ ਆਪਣੀ ਆਪਣੀ ਮਾਸ ਖਾਣ ਦੀ ਆਦਤ ਨੂੰ ਬਦਲਣਾ ਜ਼ਰੂਰੀ ਹੈ ਇਕ ਵੀਗਨ ਢੰਗ ਵਾਲੇ ਜੀਵਨ ਵਿਚ ਦੀ।" ਉਹ ਬਹੁਤ ਹੀ ਸੌਖਾ ਹੈ।