ਖੋਜ
ਪੰਜਾਬੀ
 

ਵੀਗਨ ਅਤੇ ਸ਼ਾਂਤੀ ਸਾਨੂੰ ਸਵਰਗ ਪੇਸ਼ ਕਰਦੀ ਹੈ: ਮਾਸ ਖਾਣਾ ਅਤੇ ਯੁਧ ਸਭ ਚੀਜ਼ ਨੂੰ ਬਰਬਾਦ ਕਰਦਾ ਹੈ, ਨੋਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸੋ, ਅਨੇਕ ਹੀ ਸਵਰਗ ਬਹੁਤ ਹੀ ਵਡੀ ਮਦਦ ਕਰ ਰਹੇ ਹਨ। ਨਹੀਂ ਤਾਂ, ਹੁਣ ਨੂੰ ਯੂਕਰੇਨ ਪਹਿਲੇ ਹੀ ਨਸ਼ਟ ਹੋ ਗਿਆ ਹੁੰਦਾ। ਅਤੇ ਉਹ ਹੈ ਜੋ ਪੁਤਿਨ ਵੀ ਉਮੀਦ ਰਖਦਾ ਸੀ। ਉਹ ਹੈਰਾਨ ਸੀ ਕਿ ਯੂਕਰੇਨ ਮੁੜ ਵਾਪਸ ਲੜ‌ਿਆ। ਅਤੇ ਕਰੈਮਲਿਨ ਨੇ ਨਹੀਂ ਸੋਚ‌ਿਆ ਸੀ ਯੂਕਰੇਨ ਇਹ ਕਰ ਸਕੇਗਾ। (ਹਾਂਜੀ, ਸਤਿਗੁਰੂ ਜੀ।) ਪਰ ਇਹ ਹੈ ਕਿਉਂਕਿ ਸਵਰਗਾਂ ਨੇ ਉਨਾਂ ਦੀ ਮਦਦ ਕੀਤੀ। ਉਨਾਂ ਨੂੰ ਇਹ ਜਾਣਨਾ ਚਾਹੀਦਾ ਹੈ।
ਹੋਰ ਦੇਖੋ
ਸਾਰੇ ਭਾਗ  (3/9)