ਖੋਜ
ਪੰਜਾਬੀ
 

ਵੀਗਨ ਅਤੇ ਸ਼ਾਂਤੀ ਸਾਨੂੰ ਸਵਰਗ ਪੇਸ਼ ਕਰਦੀ ਹੈ: ਮਾਸ ਖਾਣਾ ਅਤੇ ਯੁਧ ਸਭ ਚੀਜ਼ ਨੂੰ ਬਰਬਾਦ ਕਰਦਾ ਹੈ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਕਦੇ ਨਹੀਂ ਜਾਣ ਸਕਦੇ, ਲੋਕ ਕਿਸੇ ਵੀ ਮੰਤਵ ਲਈ, ਕਦੇ ਕਦਾਂਈ ਬਸ ਵਧੇਰੇ ਛੋਟੇ ਸਮੂਹਾਂ ਜਾਂ ਦੇਸ਼ਾਂ ਉਤੇ ਦਬਾਅ ਪਾਉਣਾ ਜ਼ਾਰੀ ਰਖਦੇ ਹਨ, ਉਨਾਂ ਨੂੰ ਅਤਵਾਦੀ ਆਖਦੇ ਹੋਏ। (ਹਾਂਜੀ, ਸਤਿਗੁਰੂ ਜੀ।) ਬਸ ਜਿਵੇਂ ਕਰੈਮਲਿਨ ਯੂਰਕੇਨੀਅਨਾਂ ਨੂੰ "ਅਤਵਾਦੀ" ਆਖਦਾ ਹੈ। (ਹਾਂਜੀ, ਉਹ ਸਹੀ ਹੈ।) ਉਹ ਬਸ ਆਪਣੇ ਦੇਸ਼ ਦੀ ਰਖਿਆ ਕਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਰੂਸ ਅੰਦਰ ਆਇਆ ਅਤੇ ਉਹ ਉਠ ਖਲੋਤੇ ਕਿਉਂਕਿ ਉਹ ਨਹੀਂ ਚਾਹੁੰਦੇ ਪੁਤਿਨ ਦੇ ਜਾਂ ਰੂਸ ਦੇ ਗੁਲਾਮ ਬਣਨਾ।
ਹੋਰ ਦੇਖੋ
ਸਾਰੇ ਭਾਗ  (8/9)