ਖੋਜ
ਪੰਜਾਬੀ
 

ਵੀਗਨ ਅਤੇ ਸ਼ਾਂਤੀ ਸਾਨੂੰ ਸਵਰਗ ਪੇਸ਼ ਕਰਦੀ ਹੈ: ਮਾਸ ਖਾਣਾ ਅਤੇ ਯੁਧ ਸਭ ਚੀਜ਼ ਨੂੰ ਬਰਬਾਦ ਕਰਦਾ ਹੈ, ਨੌਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸੋ, ਇਹ ਯੁਧ ਸਿਰਫ ਯੂਕਰੇਨ ਬਾਰੇ ਨਹੀਂ ਹੈ। ਇਹ ਯੂਰਪ ਬਾਰੇ ਹੈ - ਸਾਰੇ ਯੂਰਪ ਬਾਰੇ। (ਉਹ ਸਹੀ ਹੈ।) ਨਾਟੋ ਨੂੰ ਅਸਲ ਵਿਚ ਰੂਸੀ ਸਿਪਾਹੀਆਂ ਨੂੰ ਯੂਰਪ ਵਿਚੋਂ ਬਾਹਰ ਕਢ ਦੇਣਾ ਚਾਹੀਦਾ ਹੈ. ਉਨਾਂ ਦੇ ਹੋਰ ਅਗੇ ਵਧਣ ਤੋਂ ਪਹਿਲਾਂ, ਹੋਰ ਯੂਰਪ ਲਈ ਸਮਸ‌ਿਆ ਪੈਦਾ ਕਰਨ ਲਈ, ਯੂਰਪ ਨੂੰ ਦਿਵਾਲੀਆ ਕਰਨ ਲਈ ਅਤੇ ਸ਼ਾਇ ਇਥੋਂ ਤਕ ਪੂਰੀ ਤਰਾਂ ਯੂਰਪ ਨੂੰ ਖਤਮ ਕਰ ਦੇਣਾ।
ਹੋਰ ਦੇਖੋ
ਸਾਰੇ ਭਾਗ  (4/9)