ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਵੀਗਨ ਅਤੇ ਸ਼ਾਂਤੀ ਸਾਨੂੰ ਸਵਰਗ ਪੇਸ਼ ਕਰਦੀ ਹੈ: ਮਾਸ ਖਾਣਾ ਅਤੇ ਯੁਧ ਸਭ ਚੀਜ਼ ਨੂੰ ਬਰਬਾਦ ਕਰਦਾ ਹੈ, ਨੌਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਅਨੇਕ ਹੀ ਸਰਕਾਰਾਂ ਸੰਸਾਰ ਵਿਚ, ਹੁਣ ਤਕ, ਇਹੋ ਜਿਹੀਆਂ ਚੀਜ਼ਾਂ ਕਰ ਰਹੀਆਂ ਹਨ। ਕਿਸੇ ਵੀ ਕਿਸਮ ਦੀਆਂ ਚੀਜ਼ਾਂ ਜੋ ਉਨਾਂ ਦੇ ਆਪਣੇ ਲੋਕਾਂ ਲਈ ਚੰਗੀਆਂ ਨਹੀ ਹਨ, ਪਰ ਉਨਾਂ (ਆਪਣੇ) ਲਈ ਚੰਗੀਆਂ ਹਨ। (ਹਾਂਜੀ।) ਕਦੇ ਕਦਾਂਈ ਉਹ ਜੁੜਦੇ ਹਨ ਗੈਂਗਸਟਰਾਂ ਜਾਂ ਮਾੜੀਆਂ ਸੰਸਥਾਵਾਂ ਨਾਲ ਚੰਗੀਆਂ ਸਰਕਾਰਾਂ ਨੂੰ ਥਲੇ ਡੇਗਣ ਲਈ, ਤਾਂਕਿ ਉਹ ਉਪਰ ਜਾ ਸਕਣ ਇਕ ਨਵਾਂ ਰਾਸ਼ਟਰਪਤੀ ਬਣਨ ਲਈ, ਮਿਸਾਲ ਵਜੋਂ। (ਹਾਂਜੀ, ਸਤਿਗੁਰੂ ਜੀ।) ਜਾਂ ਇਕ ਨਵਾਂ ਪ੍ਰਧਾਨ ਮੰਤਰੀ, ਅਤੇ ਫਿਰ ਜ਼ਾਰੀ ਰਖਦੇ ਹਨ ਕਾਰੋਬਾਰ ਕਰਨਾ ਉਸ ਸਮੂਹ ਨਾਲ, ਉਨਾਂ ਲਈ ਪੈਸਾ ਕਮਾਉਣ ਲਈ।
ਹੋਰ ਦੇਖੋ
ਸਾਰੇ ਭਾਗ  (5/9)