ਖੋਜ
ਪੰਜਾਬੀ
 

ਕੋਵਿਡ ਦੇ ਮੁਖੀ ਵਲੋਂ ਮਹਤਵਪੂਰਨ ਜਾਣਕਾਰੀ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੇਠ ਦਿਤਾ ਸੰਦੇਸ਼ ਪਰਮ ਸਤਿਗੁਰੂ ਚਿੰਗ ਹਾਈ ਜੀ ਵਲੋਂ ਆਪਣੇ ਪੈਰੋਕਾਰਾਂ ਲਈ ਹੈ।

ਸਭ ਤੋਂ ਪਿਆਰੇ ਅਤਿ ਪਿਆਰੇ ਸਾਰੇ ਦੀਖਿਅਕੋ, ਭਾਵੇਂ ਜੇਕਰ ਤੁਸੀਂ ਅਭਿਆਸ ਨਹੀਂ ਕਰਦੇ ਜੋ ਮੈਂ ਤੁਹਾਨੂੰ ਪ੍ਰਦਾਨ ਕੀਤਾ ਦੀਖਿਆ ਦੇ ਸਮੇਂ ਦੌਰਾਨ, ਕ੍ਰਿਪਾ ਕਰਕੇ ਸੁਣੋ। ਮਹਾਂਮਾਰੀ ਸਿਰਫ ਇਕ ਹਿਸਾ ਹੈ। ਅਨੇਕ ਹੀ ਮਨੁਖ, ਜਾਂ ਜਿਆਦਾਤਰ ਮਨੁਖ ਨਹੀਂ ਬਚਣਗੇ। ਅੰਤ ਆਵੇਗਾ, ਵਧੇਰੇ ਜ਼ਲਦੀ ਨਾਲ, ਇਥੋਂ ਤਕ। ਕਿਤਨਾ ਜ਼ਲਦੀ, ਇਹ ਨਿਰਭਰ ਕਰਦਾ ਹੈ ਮਨੁਖਾਂ ਦੇ ਵਿਹਾਰ, ਪਛਤਾਵੇ ਉਤੇ, ਅਤੇ ਜੇਕਰ ਉਹ ਮੁੜਦੇ ਹਨ ਜਾਂ ਨਹੀਂ।

ਪਰ ਤੁਸੀਂ, ਮੇਰੇ ਤਥਾ-ਕਥਿਤ ਦੀਖਿਅਕ, ਪੈਰੋਕਾਰ, ਕ੍ਰਿਪਾ ਕਰਕੇ, ਆਪਣੀ ਚੰਗੀ ਦੇਖ ਭਾਲ ਕਰੋ। ਕ੍ਰਿਪਾ ਕਰਕੇ ਯਕੀਨੀ ਬਨਾਉਣਾ ਤੁਹਾਡਾ ਸਾਰਾ ਭੋਜ਼ਨ ਪੂਰੀ ਤਰਾਂ ਵੀਗਨ ਹੈ। ਜੇਕਰ ਇਹ ਨਹੀਂ ਹੈ, ਜਾਂ ਜੇਕਰ ਤੁਹਾਨੂੰ ਯਕੀਨ ਨਹੀਂ ਹੈ, ਜੇਕਰ ਸ਼ਕ ਹੋਵੇ, ਬਿਹਤਰ ਹੈ ਇਹ ਨਾਂ ਖਾਉ। ਤੁਹਾਨੂੰ ਇਥੋਂ ਤਕ ਕੋਈ ਵੀ ਇਹ ਪੌਂਦੇ-ਅਧਾਰਤ ਮੀਟ, ਜਾਂ ਕੋਈ ਹੋਰ ਚੀਜ਼ਾਂ ਖਰੀਦਣ ਦੀ ਵੀ ਨਹੀਂ ਲ਼ੋੜ ਜੋ ਜਾਨਵਰ-ਲੋਕਾਂ ਦੇ ਉਤਪਾਦਾਂ ਦੀ ਥਾਂ ਲੈਣ ਲਈ ਬਣਾਈਆਂ ਗਈਆਂ। ਤੁਸੀਂ ਬਸ ਸਬਜ਼ੀਆਂ ਖਾਉ। ਕੋਈ ਵੀ ਸਬਜ਼ੀ ਤੁਸੀਂ ਲਭ ਸਕਦੇ ਹੋ ਅਤੇ ਕੋਈ ਵੀ ਸਬਜ਼ੀਆਂ ਜੋ ਤੁਹਾਡੇ ਖੇਤਰ ਵਿਚ ਤੁਹਾਡੇ ਲਈ ਉਪਲਬਧ ਹਨ। ਉਨਾਂ ਵਿਚ ਬਹੁਤ ਹੀ ਪੋਸ਼ਣ ਹੈ, ਪ੍ਰੋਟੀਨ, ਅਤੇ ਕੋਈ ਵੀ ਚੀਜ਼ ਜਿਸ ਦੀ ਤੁਹਾਨੂੰ ਲੋੜ ਹੈ ਆਪਣੀ ਸਿਹਤ ਲਈ ਪਹਿਲੇ ਹੀ।

ਬਸ ਖਾਣ ਤੋਂ ਪਹਿਲਾਂ ਤੁਸੀਂ ਪ੍ਰਾਰਥਨਾ ਕਰੋ। ਸਾਰੇ ਅਤੀਤ, ਵਰਤਮਾਨ ਅਤੇ ਭਵਿਖ ਦੇ ਸੰਤਾਂ ਅਤੇ ਮਹਾਤਾਵਾਂ ਨੂੰ ਭੋਜ਼ਨ ਭੇਟ ਕਰੋ। ਅਤੇ ਆਪਣੇ ਦਿਲ ਵਿਚ ਸਭ ਆਭਾਰ ਸ਼ੁਕਰਾਨੇ ਅਤੇ ਖੁਸ਼ੀ ਨਾਲ ਖਾਉ। ਆਪਣੇ ਦਿਲ ਵਿਚ ਸ਼ੁਕਰਾਨਾ ਅਤੇ ਖੁਸ਼ੀ, ਕਿ ਤੁਹਾਡੇ ਕੋਲ ਅਜ਼ੇ ਕੁਝ ਚੀਜ਼ ਹੈ ਆਪਣੇ ਸਰੀਰ ਨੂੰ ਪੋਸ਼ਣ ਦੇਣ ਲਈ। ਕੋਈ ਚੀਜ਼ ਨਾਂ ਖਾਉ ਜੋ ਵੀਗਨ ਨਹੀਂ ਹੈ। ਅਤੇ ਪ੍ਰਾਰਥਨਾ ਕਰੋ ਉਵੇਂ ਜੇਕਰ ਤੁਸੀਂ ਮਰ ਰਹੇ ਹੋਵੋਂ, ਪ੍ਰਾਰਥਨਾ ਕਰੋ ਉਵੇਂ ਜੇ ਤੁਹਾਨੂੰ ਹਵਾ ਦੀ ਲੋੜ ਹੋਵੇ ਜਿੰਦਾ ਰਹਿਣ ਲਈ, ਪ੍ਰਾਰਥਨਾ ਕਰੋ ਉਵੇਂ ਜੇਕਰ ਤੁਸੀਂ ਡੁਬਦੇ ਹੋਵੋਂ। ਅਭਿਆਸ ਕਰੋ ਜਿਤਨਾ ਤੁਸੀਂ ਕਰ ਸਕਦੇ ਹੋ, ਢਾਈ ਘੰਟਿਆਂ ਨਾਲੋਂ ਵਧ, ਜੇਕਰ ਤੁਸੀਂ ਇਹ ਕਰ ਸਕਦੇ ਹੋ।

ਆਪਣੇ ਦਿਲ ਵਿਚ ਪ੍ਰਾਰਥਨਾ ਕਰੋ, ਅਭਿਆਸ ਕਰੋ ਪੂਰੀ ਸ਼ਿਦਤਾ, ਦ੍ਰਿੜਤਾ ਨਾਲ। ਕ੍ਰਿਪਾ ਕਰਕੇ। ਇਹੀ ਹੈ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ। ਹੋਰ ਬਹੁਤਾ ਨਹੀਂ ਮੈਂ ਕਰ ਸਕਦੀ। ਘੜੀ, ਅੰਤ, ਆ ਸਕਦਾ ਹੈ ਤੁਹਾਡੀ ਉਮੀਦ ਨਾਲੌਂ ਵਧੇਰੇ ਜ਼ਲਦੀ ਨਾਲ, ਜਾਂ ਕਿਸੇ ਦੀ ਉਮੀਦ ਨਾਲੋਂ। ਭਾਵੇਂ ਜੇਕਰ ਤੁਸੀਂ ਮੇਰੇ ਪੈਰੋਕਾਰ ਹੋ, ਤੁਹਾਡੇ ਲਈ ਮਿਹਨਤੀ ਹੋਣਾ ਜ਼ਰੂਰੀ ਹੈ, ਚੰਗਾ ਅਭਿਆਸ ਕਰੋ, ਅਤੇ ਜੇਕਰ ਤੁਸੀਂ ਕਰ ਸਕਦੇ ਹੋ, ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਾਂ ਨੂੰ ਵੀਗਨ ਬਣਨ ਲਈ ਕਹੋ ਅਤੇ ਉਨਾਂ ਦੇ ਬਚਾਅ ਲਈ ਪ੍ਰਾਰਥਨਾ ਕਰੋ, ਜੇਕਰ ਉਹ ਇਥੋਂ ਤਕ ਸੁਣਦੇ ਵੀ ਹਨ। ਇਹ ਸਿਰਫ ਤੁਹਾਡੇ ਲਈ ਹੈ, ਕਿਉਂਕਿ ਬਾਹਰ ਉਥੇ ਸੰਸਾਰ, ਉਹ ਮੈਨੂੰ ਬਹੁਤਾ ਨਹੀਂ ਸੁਣਦਾ।

ਮੇਰਾ ਦਿਲ ਉਨਾਂ ਸਾਰ‌ਿਆਂ ਲਈ ਦੁਖੀ ਹੈ। ਪਰ ਜੇਕਰ ਉਨਾਂ ਨੇ ਚੋਣ ਕੀਤੀ ਹੈ ਨਾਕਾਰਾਤਮਿਕ ਪਖ ਨਾਲ ਜਾਣ ਲਈ, ਫਿਰ ਉਥੇ ਹੋਰ ਬਹੁਤਾ ਮੈਂ ਉਨਾਂ ਲਈ ਨਹੀਂ ਕਰ ਸਕਦੀ। ਮੈਂ ਚੰਗਾ ਅਭਿਆਸ ਕਰਦੀ ਹਾਂ, ਦ੍ਰਿੜਤਾ ਨਾਲ, ਮੈਂ ਆਪਣਾ ਕੰਮ ਕਰਦੀ ਹਾਂ ਸੰਤਾਂ ਦੀਆਂ ਸਿਖਿਆਵਾਂ ਅਤੇ ਪ੍ਰਭੂ ਦੀ ਆਸ਼ੀਰਵਾਦ ਫੈਲ਼ਾਉਣ ਲਈ ਟੈਲੀਵੀਜ਼ਨ ਦੁਆਰਾ, ਪਰ ਮੈਂ ਉਨਾਂ ਲਈ ਵੀ ਪ੍ਰਾਰਥਨਾ ਕਰਦੀ ਹਾਂ, ਹਰ ਇਕ ਲਈ। ਕਿਵੇਂ ਵੀ, ਤੁਸੀਂ, ਮੇਰੇ ਤਥਾ-ਕਥਿਤ ਪੈਰੋਕਾਰ, ਕ੍ਰਿਪਾ ਕਰਕੇ, ਮਿਹਨਤੀ ਬਣੋ। ਸਿਰਫ ਆਪਣੀ ਮਦਦ ਹੀ ਨਾਂ ਕਰੋ, ਪਰ ਸ਼ਾਇਦ ਕੁਝ ਆਪਣੀ ਥੋੜੀ ਜਿਹੀ ਆਸ਼ੀਰਵਾਦ ਹੋਰਨਾਂ ਨੂੰ ਵੀ ਦੇਵੋ ਉਨਾਂ ਦੀ ਮਦਦ ਕਰਨ ਲਈ ਜੋ ਤੁਹਾਡੇ ਆਸ ਪਾਸ ਹਨ। ਅੰਤ ਸ਼ਾਇਦ ਵਧੇਰੇ ਜ਼ਲਦੀ ਨਾਲ ਆ ਜਾਵੇ ਜਿਵੇਂ ਤੁਸੀਂ ਸੋਚਦੇ ਹੋ ਉਹਦੇ ਨਾਲੋਂ। ਬਹੁਤ ਜ਼ਲਦੀ। ਬਹੁਤਾ ਹੀ ਜ਼ਲਦੀ।

ਕ੍ਰਿਪਾ ਕਰਕੇ, ਮੇਰੇ ਸ਼ਬਦਾਂ ਵਲ ਧਿਆਨ ਦੇਵੋ। ਭਾਵੇਂ ਜੇਕਰ ਇਹਨਾਂ ਸਾਰੇ ਦਹਾਕਿਆਂ ਵਿਚ, ਤੁਸੀਂ ਸ਼ਾਇਦ ਮੇਰੀ ਸਿਖਿਆ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਿਆ ਹੋਵੇ, ਕ੍ਰਿਪਾ ਕਰਕੇ, ਹੁਣ ਇਹਦਾ ਅਭਿਆਸ ਕਰੋ। ਕ੍ਰਿਪਾ ਕਰਕੇ ਅਭਿਆਸ ਕਰੋ, ਮੈਡੀਟੇਸ਼ਨ ਕਰੋ।

ਅੰਤ ਬਹੁਤ ਹੀ ਜ਼ਲਦੀ ਆ ਜਾਵੇਗਾ, ਜੇਕਰ ਮਨੁਖ ਨਹੀਂ ਬਦਲਦੇ ਵਧੇਰੇ ਦਿਆਲੂ ਹੋਣ ਲਈ, ਵੀਗਨ ਬਣਨ ਲਈ ਅਤੇ ਪਛਤਾਵਾ ਨਹੀਂ ਕਰਦੇ ਆਪਣੇ ਸਾਰੇ ਕੁਕਰਮਾਂ ਲਈ। ਭਾਵੇਂ ਉਹ ਜਾਣਦੇ ਜਾਂ ਨਹੀਂ ਜਾਣਦੇ, ਉਨਾਂ ਨੂੰ ਪਛਤਾਵਾ ਕਰਨਾ ਅਤੇ ਬਦਲਣਾ ਜ਼ਰੂਰੀ ਹੈ। ਖਾਸ ਕਰਕੇ ਦਿਆਲੂ ਜੀਵਨ ਦੇ ਢੰਗ ਵਲ ਬਦਲਣਾ, ਇਕ ਵੀਗਨ ਆਹਾਰ ਵਲ ਇਕ ਜੀਵਨ ਦੇ ਢੰਗ ਵਜੋਂ। ਪਰ ਸ਼ਾਇਦ ਉਹ ਨਾਂ ਬਦਲਣ। ਬਹੁਤੇ ਨਹੀਂ। ਫਿਰ ਅੰਤ ਹੋਰ ਵਧੇਰੇ ਜ਼ਲਦੀ ਆਵੇਗਾ। ਬਹੁਤਾ ਜ਼ਲਦੀ। ਬਹੁਤਾ ਜ਼ਲਦੀ। ਕ੍ਰਿਪਾ ਕਰਕੇ, ਆਪਣੀ ਦੇਖ ਭਾਲ ਕਰੋ। ਆਪਣੀ ਚੰਗੀ ਦੇਖ ਭਾਲ ਕਰੋ ਰੂਹਾਨੀ ਤੌਰ ਤੇ। ਅਭਿਆਸ ਕਰੋ। ਇਕ ਸ਼ੁਧ ਵੀਗਨ ਬਣੋ। ਅਤੇ ਪ੍ਰਾਰਥਨਾ ਕਰੋ। ਕ੍ਰਿਪਾ ਕਰਕੇ।

ਤੁਸੀਂ ਦੇਖੋ, ਇਹ ਸਿਰਫ ਕੇਵਲ ਮਹਾਂਮਾਰੀ ਨਹੀਂ ਹੈ। ਮਹਾਂਮਾਰੀ ਹਿਸਾ ਪਿਛਾ ਕਰਨਾ, ਟਰੇਸ ਕਰਨਾ, ਸਾਰੇ ਮਾੜੇ ਮਨੁਖਾਂ ਨੂੰ ਲਭਣ ਲਈ, ਅਖੀਰ ਵਾਲੇ ਤਕ। ਪਰ ਸਿਰਫ ਜੇਕਰ ਉਹ ਇਥੋਂ ਤਕ ਹੋਰਨਾਂ ਆਫਤਾਂ ਤੋਂ ਬਚ ਵੀ ਜਾਂਦੇ ਹਨ ਜੋ ਅਸਮਾਨ ਤੋਂ ਆਉਣਗੀਆਂ - ਕੋਮੇਟਸ, ਮਿਸਾਲ ਵਜੋਂ, ਅਤੇ ਹੋਰ ਆਫਤਾਂ ਜੋ ਮਨੁਖਾਂ ਅਤੇ ਸੰਸਾਰ ਨੂੰ ਬਰਬਾਦ ਕਰਨ ਜਾ ਰਹੀਆਂ ਹਨ। ਸੋ ਮਹਾਂਮਾਰੀ ਇਕੋ ਚੀਜ਼ ਨਹੀਂ ਹੈ ਜਿਸ ਬਾਰੇ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ। ਉਹੀ ਹੈ ਸਭ ਜੋ ਮੈਂ ਤੁਹਾਨੂੰ ਕਹਿ ਸਕਦੀ ਹਾਂ। ਅੰਤ ਬਹੁਤ ਅਚਾਨਕ ਜ਼ਲਦੀ ਹੀ ਆ ਸਕਦਾ। ਕਿਸੇ ਕੋਲ ਤਿਆਰੀ ਕਰਨ ਦਾ ਸਮਾਂ ਨਹੀਂ ਹੋਵੇਗਾ, ਜੇਕਰ ਉਹ ਬਦਲਦੇ ਨਹੀਂ ਹਨ।

ਅਤੇ ਜੇਕਰ ਕੋਈ ਇਹਨਾਂ ਸਭ ਹੋਰ ਮਨੁਖਾਂ ਵਲੋਂ ਬਣਾਈਆਂ ਗਈਆਂ ਜਾਂ ਸਵਰਗ ਵਲੋਂ ਬਣਾਈਆਂ ਗਈਆਂ ਆਫਤਾਂ ਤੋਂ ਬਚਦਾ ਵੀ ਹੈ , ਉਨਾਂ ਨੂੰ ਲ‌ਭਿਆ ਜਾਵੇਗਾ, ਅਖੀਰਲੇ ਵਾਲੇ ਤਕ। ਕੋਈ ਨਹੀਂ ਇਸ ਵਾਰ ਬਚੇਗਾ। ਉਨਾਂ ਨੇ ਵਾਅਦਾ ਕੀਤਾ ਤੁਹਾਨੂੰ ਬਚੇ ਰਹਿਣ ਲਈ, ਮੇਰੇ ਤਥਾ-ਕਥਿਤ ਪੈਰੋਕਾਰ। ਪਰ ਤੁਹਾਡੇ ਲਈ ਚੰਗੇ ਹੋਣਾ ਜ਼ਰੂਰੀ ਹੈ, ਤੁਹਾਨੂੰ ਸਚਮੁਚ ਚੰਗੇ ਇਨਸਾਨ ਹੋਣਾ ਜ਼ਰੂਰੀ ਹੈ, ਚੰਗੇ ਅਭਿਆਸੀ। ਭਾਵੇਂ ਇਹਨਾਂ ਸਾਰੇ ਸਾਲਾਂ ਦੌਰਾਨ ਜੇਕਰ, ਤੁਸੀਂ ਨਹੀਂ ਸੀ, ਉਥੇ ਅਜ਼ੇ ਵੀ ਸਮਾਂ ਹੈ, ਅਜ਼ੇ ਵੀ ਸਮਾਂ ਹੈ ਇਹ ਪੂਰਾ ਕਰਨ ਲਈ। ਕ੍ਰਿਪਾ ਕਰਕੇ ਚੰਗਾ ਪਛਤਾਵਾ ਕਰੋ। ਸੰਜ਼ੀਦਗੀ ਨਾਲ ਪਛਤਾਵਾ ਕਰੋ ਆਪਣੇ ਪੂਰੇ ਦਿਲ ਨਾਲ, ਅਤੇ ਮੁੜ ਦੁਬਾਰਾ ਕਰੋ, ਦੁਬਾਰਾ ਇਸ ਨੂੰ ਕਰੋ। ਮੇਰਾ ਭਾਵ ਹੈ, ਦੁਬਾਰਾ ਸ਼ੁਰੂ ਕਰੋ, ਅਤੇ ਜ਼ਲਦੀ ਹੀ। ਨਹੀਂ ਤਾਂ, ਤੁਹਾਨੂੰ ਮੇਰੇ ਤਥਾ-ਕਥਿਤ ਪੈਰੋਕਾਰਾਂ ਵਜੋਂ ਨਹੀਂ ਗਿਣ‌ਿਆ ਜਾਵੇਗਾ। ਕ੍ਰਿਪਾ ਕਰਕੇ। ਕ੍ਰਿਪਾ ਕਰਕੇ।

ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਪ੍ਰਭੂ ਤੁਹਾਨੂੰ ਪਿਆਰ ਕਰਦੇ ਹਨ। ਕ੍ਰਿਪਾ ਕਰਕੇ, ਆਪਣੀ ਚੰਗੀ ਦੇਖ ਭਾਲ ਕਰੋ। ਤੁਹਾਡਾ ਧੰਨਵਾਦ।
ਹੋਰ ਦੇਖੋ
ਸਾਰੇ ਭਾਗ (6/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-11
9001 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-12
6909 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-13
5693 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-14
6006 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-15
4953 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-16
6929 ਦੇਖੇ ਗਏ