ਖੋਜ
ਪੰਜਾਬੀ
 

ਇਕ ਸਤਿਗੁਰੂ ਦੇ ਨਾਲ ਅੰਦਰੂਨੀ ਟੈਲੀਪੈਥੀ, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਉਨਾਂ ਨੇ ਮੈਨੂੰ ਕਿਹਾ ਕਿ ਯੁਧ ਅਜ਼ੇ ਚਲ ਰਿਹਾ ਸੀ, ਹਰ ਇਕ ਬਹੁਤ... ਬਹੁਤ ਡਰਦਾ ਜਾਂ ਚਿੰਤਤ ਸੀ ਜਾਂ... (ਇਹ ਬਹੁਤ ਹੀ ਮਾੜਾ ਸੀ।) ਬਹੁਤ ਮਾੜਾ, ਅਤੇ "ਕ੍ਰਿਪਾ ਕਰਕੇ ਆਉ।" ਸੋ ਮੈਂ ਆਈ ਹਾਂ। (ਤੁਹਾਡਾ ਧੰਨਵਾਦ।) ਖੁਸ਼ਕਿਸਮਤੀ ਨਾਲ, ਯੁਧ ਖਤਮ ਹੋ ਗਿਆ ਹੈ, ਨਹੀਂ ਤਾਂ ਸ਼ਾਇਦ ਸਾਡੇ ਕੋਲ ਵਿਸ਼ਵੀ ਯੁਧ 3 ਹੋਣਾ ਸੀ। (ਹਾਂਜੀ।) ਜਾਪਦਾ ਹੈ ਜਿਵੇਂ, ਕਿਉਂਕਿ ਅਮਰੀਕਾ ਨੇ ਚੀਨ ਦੀ ਐੰਮਬਸੀ ਨੂੰ ਬੰਬ ਕਰ ਦਿਤਾ ਗਲਤੀ ਨਾਲ, ਉਹ ਹੈ ਜੋ ਉਨਾਂ ਨੇ ਕਿਹਾ ਸੀ। ਅਤੇ ਜੇਕਰ ਇਹ ਦੋ ਵਡੇ ਦੈਂਤ, ਓਹ, ਇਕ ਦੂਜ਼ੇ ਨਾਲ ਗੁਸੇ ਹੋ ਜਾਣ, ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਕੋਈ ਵੀ ਚੀਜ਼, ਉਨਾਂ ਕੋਲ ਸੰਸਾਰ ਨੂੰ ਕੁਝ ਕੁ ਮਿੰਟਾਂ ਵਿਚ ਬਰਬਾਦ ਕਰਨ ਲਈ ਸਭ ਚੀਜ਼ ਹੈ. ਉਨਾਂ ਦੋਨਾਂ ਕੋਲ। ਖੁਸ਼ਕਿਸਮਤੀ ਨਾਲ, ਉਹ ਸ਼ਾਂਤ ਹੋ ਗਏ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-25
5396 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-26
4043 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-27
3987 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-28
3667 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-29
3698 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-30
3269 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-01
3330 ਦੇਖੇ ਗਏ