ਖੋਜ
ਪੰਜਾਬੀ
 

ਇਕ ਸਤਿਗੁਰੂ ਦੇ ਨਾਲ ਅੰਦਰੂਨੀ ਟੈਲੀਪੈਥੀ, ਸਤ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਬਹੁਤ ਸਾਰੇ ਲੀਡਰ ਬਸ ਉਥੇ ਬੈਠਣ ਲਈ, ਸਾਰੀ ਤਾਕਤ ਪ੍ਰਾਪਤ ਲਈ ਉਪਰ ਨੂੰ ਜਾਣਾ ਚਾਹੁੰਦੇ ਹਨ। ਪਰ ਉਹ ਨਹੀਂ ਜਾਣਦੇ ਕਿਸ ਕਿਸਮ ਦੀ ਜੁੰਮੇਵਾਰੀ ਵਿਚ ਉਹ ਦਾਖਲ ਹੋ ਰਹੇ ਹਨ। ਅਤੇ ਜੇਕਰ ਉਹ ਚੰਗੀ ਤਰਾਂ ਨਹੀਂ ਕਰਦੇ, ਉਹ ਸਿਧੇ ਨਰਕ ਨੂੰ ਜਾਣਗੇ। ਬਹੁਤ ਸਾਰੇ ਰਾਜ਼ੇ ਨਰਕ ਨੂੰ ਜਾ ਰਹੇ ਹਨ, ਕਿਉਂਕਿ ਉਹ ਲੋਕਾਂ ਦੀਆਂ ਜਿੰਦਗੀਆਂ ਨਾਲ ਗੜਬੜ ਕਰਦੇ ਹਨ। ਉਨਾਂ ਕੋਲ ਤਾਕਤ ਹੈ, ਪਰ ਉਹ ਲੋਕਾਂ ਦੀ ਭਲਾਈ ਲਈਂ ਇਸ ਦੀ ਵਰਤੋਂ ਨਹੀਂ ਕਰਦੇ, ਆਪਣੇ ਭਲੇ ਲਈ ਅਤੇ ਸਵਾਰਥੀ ਇਰਾਦਿਆਂ ਲਈ, ਇਸ ਦੀ ਦਰੁਵਰਤੋਂ ਕਰਦੇ ਹਨ। […] ਜੇਕਰ ਤੁਸੀਂ ਚੰਗੀ ਤਰਾਂ ਪ੍ਰਬੰਧਨ ਨਹੀਂ ਕਰਦੇ, ਤੁਸੀਂ ਮੌਤ ਤੋਂ ਬਾਅਦ ਸਿਧੇ ਨਰਕ ਨੂੰ ਜਾਂਦੇ ਹੋ। ਉਹ ਯਕੀਨਨ ਹੈ। ਬਹੁਤੇ ਜਿਆਦਾ ਕਰਮ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-25
5396 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-26
4043 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-27
3987 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-28
3667 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-29
3698 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-30
3269 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-01
3330 ਦੇਖੇ ਗਏ