ਖੋਜ
ਪੰਜਾਬੀ
 

ਇਕ ਸਤਿਗੁਰੂ ਦੇ ਨਾਲ ਅੰਦਰੂਨੀ ਟੈਲੀਪੈਥੀ, ਸਤ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਹਰ ਇਕ ਦੇ ਕੋਲ ਆਪਣੇ ਅੰਦਰ ਟੈਲੀਪੈਥਿਕ ਯੋਗਤਾ ਹੈ। ਤੁਸੀਂ ਧਿਆਨ ਕੇਂਦ੍ਰਿਤ ਕਰੋ, ਤੁਸੀਂ ਆਪਣੇ ਆਪ ਨੂੰ ਥੋੜੇ ਸਮੇਂ ਲਈ ਟ੍ਰੇਂਨ ਕਰੋ, ਅਤੇ ਤੁਸੀਂ ਇਹ ਜਾਣ ਲਵੋਂਗੇ। ਸਾਰੇ ਉਚੇਰੇ ਸੰਸਾਰ, ਉਹ ਬਸ ਟੈਲੀਪਥੀ ਦੀ ਵਰਤੋਂ ਕਰਦੇ ਹਨ, ਉਹ ਬੋਲੀ ਨਹੀਂ ਵਰਤੋਂ ਕਰਦੇ। ਉਹ ਸਪਸ਼ਟ ਨਹੀਂ ਕਰਦੇ: ਉਹ ਨਹੀਂ ਬੋਲਦੇ। ਉਨਾਂ ਨੂੰ ਲੋੜ ਨਹੀਂ ਹੈ। ਉਹ ਬੋਲ ਸਕਦੇ, ਪਰ ਇਕ ਵਖਰੇ ਢੰਗ ਨਾਲ; ਤੁਸੀਂ ਸਵੈ-ਚਲਤ ਹੀ ਸਮਝ ਲੈਂਦੇ ਹੋ। ਅਤੇ ਉਥੇ ਭਾਸ਼ਾ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਥੇ ਬਹੁਤੀਆਂ ਜਿਆਦਾ ਭਾਸ਼ਾਵਾਂ ਵੀ ਸਮਸ‌ਿਆਵਾਂ ਪੈਦਾ ਕਰਦੀਆਂ ਹਨ। ਭਾਵੇਂ ਜੇਕਰ ਤੁਸੀਂ ਸਮਾਨ ਬੋਲੀ ਬੋਲਦੇ ਹੋਵੋਂ, ਤੁਸੀਂ ਇਕ ਦੂਜ਼ੇ ਨੂੰ ਨਹੀਂ ਸਮਝ ਸਕਦੇ, ਅੰਦਰੂਨੀ ਟੈਲੀਪਥੀ ਦੀ ਤਾਂ ਗਲ ਪਾਸੇ ਰਹੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-25
5396 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-26
4043 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-27
3987 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-28
3667 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-29
3698 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-30
3269 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-01
3330 ਦੇਖੇ ਗਏ