ਖੋਜ
ਪੰਜਾਬੀ
 

ਇਕ ਸਤਿਗੁਰੂ ਦੇ ਨਾਲ ਅੰਦਰੂਨੀ ਟੈਲੀਪੈਥੀ, ਸਤ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਉਹ ਹੈ ਜਿਵੇਂ ਪੈਰੋਕਾਰਾਂ ਦੇ ਕਰਕੇ ਜਿਹੜੇ ਨਹੀਂ ਜਾਣਦੇ ਸਨ ਕਿਵੇਂ ਸਾਵਧਾਨ ਰਹਿਣਾ ਹੈ, ਅਨੇਕ ਹੀ ਸਤਿਗੁਰੂ ਸਮਸਿਆ ਵਿਚ ਰਹੇ ਸਨ। ਉਹ ਇਕ ਸਤਿਗੁਰੂ ਹੋਣ ਦੇ ਖਤਰੇ ਨੂੰ ਨਹੀਂ ਜਾਣਦੇ। ਉਹ ਬਹੁਤੇ ਸੁਰਖਿਅਤ ਹਨ, ਕਿਉਂਕਿ ਸਤਿਗੁਰੂ ਉਨਾਂ ਨੂੰ ਸਾਰਾ ਸਮਾਂ ਸਤਿਗੁਰੂ ਸ਼ਕਤੀ ਨਾਲ ਸੁਰਖਿਅਤ ਰਖਦਾ ਹੈ। ਸੋ ਉਹ ਮਹਿਸੂਸ ਕਰਦੇ ਹਨ ਕੁਝ ਨਹੀਂ ਉਨਾਂ ਨਾਲ ਵਾਪਰਦਾ; ਸਤਿਗੁਰੂ ਬਹੁਤ ਸ਼ਕਤੀਸ਼ਾਲੀ ਹਨ, ਇਹ ਬਹੁਤ ਸੁਰਖਿਅਤ ਹੈ, ਬਹੁਤ ਸੁਰਖਿਅਤ, ਸੋ, ਉਹ ਕੋਈ ਚੀਜ਼ ਨਹੀਂ ਸਮਝਦੇ। ਸਿਪਾਹੀ ਜਿਸ ਨੂੰ ਦੇਸ਼ ਦੀ ਰਖਿਆ ਕਰਨੀ ਜ਼ਰੂਰੀ ਹੈ - ਦੇਸ਼ ਦੇ ਨਾਗਰਿਕ ਸੁਰਖਿਅਤ ਹਨ, ਪਰ ਸਿਪਾਹੀ ਕਿਸੇ ਵੀ ਸਮੇਂ ਸੁਰਖਿਅਤ ਨਹੀਂ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-25
5396 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-26
4043 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-27
3987 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-28
3667 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-29
3698 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-30
3269 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-01
3330 ਦੇਖੇ ਗਏ