ਖੋਜ
ਪੰਜਾਬੀ
 

ਇਕ ਸਤਿਗੁਰੂ ਦੇ ਨਾਲ ਅੰਦਰੂਨੀ ਟੈਲੀਪੈਥੀ, ਸਤ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਟੈਲੀਪੈਥਿਕ, ਅੰਦਰਲਾ ਅਨੁਭਵੀ ਸੰਪਰਕ ਸਥਾਪਿਤ ਕਰਨਾ ਮੁਸ਼ਕਲ ਹੈ। ਉਹੀ ਸਮਸ‌ਿਆ ਹੈ। ਦਿਮਾਗ ਸਭ ਕਿਸਮ ਦੀ ਫੈਂਟਸੀ, ਕਲਪਨਾ ਅਤੇ ਜਾਣਕਾਰੀ ਦੀ ਘੁਸਪੈਠ ਕਰਦਾ ਹੈ ਵਿਆਕਤੀ ਨੂੰ ਚੀਜ਼ਾਂ ਕਰਨ ਲਈ ਮਜ਼ਬੂਰ ਕਰਨ ਲਈ ਜੋ ਉਸ ਨੂੰ ਕਰਨੀਆਂ ਨਹੀਂ ਚਾਹੀਦੀਆਂ ਜਾਂ ਇਹ ਉਲਟੇ ਤਰੀਕੇ ਵਿਚ ਕਰਨ ਲਈ। ਜਿਵੇਂ ਜਦੋਂ ਉਸ ਨੂੰ ਆਉਣਾ ਚਾਹੀਦਾ, ੳਹ ਜਾਂਦਾ ਹੈ; ਜਦੋਂ ਉਸ ਨੂੰ ਜਾਣਾ ਚਾਹੀਦਾ ਹੈ, ਉਹ ਆਉਂਦਾ ਹੈ। ਉਹ ਹੈ ਜੋ ਇਹ ਹੈ। ਮੈਨੂੰ ਉਹ ਅਕਸਰ ਮਿਲਦਾ ਹੈ ਕਿ ਮੈਂ ਬਹੁਤ ਮਾਯੂਸ ਹੁੰਦੀ ਅਤੇ ਬਹੁਤ ਥਕ ਜਾਂਦੀ ਹਾਂ, ਪਰ ਇਹ ਮਾਇਆ ਦਾ ਕੰਮ ਹੈ। ਸੋ, ਇਸ ਲਈ ਇਕ ਬਹੁਤ ਮਜ਼ਬੂਤ ਵਿਆਕਤੀ ਦੀ ਲੋੜ ਹੈ ਉਹ ਸਭ ਮਾਇਆ ਦੇ ਕੰਮ ਦਾ ਵਿਰੋਧ ਕਰਨ ਲਈ ਅਤੇ ਜਾਨਣਾ ਬਸ ਐਨ ਕਦੋਂ ਕੀ ਕਰਨਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-25
5396 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-26
4043 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-27
3987 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-28
3667 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-29
3698 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-30
3269 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-01
3330 ਦੇਖੇ ਗਏ