ਖੋਜ
ਪੰਜਾਬੀ
 

ਸੰਸਾਰ ਦੀ ਉਚੀ ਉਠ ਰਹੀ ਚੇਤਨਾ ਅਤੇ ਵਧਦਾ ਜਾ ਰਿਹਾ ਵੀਗਨ ਝੁਕਾਅ, ਬਾਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸੋ, ਕਦੇ ਕਦਾਂਈ ਮੈਂ ਤੁਹਾਡੇ ਵਾਂਗ ਉਤਨੀ ਆਜ਼ਾਦ ਨਹੀਂ ਹਾਂ। ਸੋ, ਜੇਕਰ ਤੁਸੀਂ ਮੈਨੂੰ ਸਦਾ ਦਿੰਦੇ ਹੋ ਇਥੇ ਅਤੇ ਉਥੇ ਜਾਣ ਲਈ, ਅਤੇ ਮੈਂ ਨਹੀਂ ਜਾ ਸਕਦੀ, ਮੇਰੇ ਨਾਲ ਗੁਸਾ ਨਾ ਕਰਨਾ। ਗੁਸਾ ਨਾ ਕਰਨਾ ਅਤੇ ਪ੍ਰੇਸ਼ਾਨ ਜਾਂ ਕੋਈ ਚੀਜ਼। ਮੈਂ ਸਾਰਾ ਸਮਾਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ। ਪਰ ਸਥਿਤੀ ਹਮੇਸ਼ਾਂ ਮੇਰੇ ਲਈ ਅਨੁਕੂਲ ਨਹੀਂ ਹੁੰਦੀ। ਇਹ ਸੰਸਾਰ ਮੇਰਾ ਸੰਸਾਰ ਨਹੀਂ ਹੈ; ਇਹ ਤੁਹਾਡਾ ਸੰਸਾਰ ਵੀ ਨਹੀਂ ਹੈ। ਅਸੀਂ ਗਲਤ ਸੰਸਾਰ ਵਿਚ ਹਾਂ, ਅਤੇ ਅਸੀਂ ਇਸ ਸੰਸਾਰ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਨੂੰ ਬਿਹਤਰ ਬਨਾਉਣ ਦੀ ਕੋਸ਼ਿਸ਼ ਕਰਦੇ ਹਾਂ। (...) ਅਸੀਂ ਹਰ ਇਕ ਹੋਰ ਵਾਂਗ ਨਹੀਂ ਰਹਿ ਸਕਦੇ; ਅਸੀਂ ਬਸ ਚੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਤੇ ਆਪਣੇ ਆਪ ਅਨੰਦ ਮਾਣੀਏ ਅਤੇ ਬਸ ਕਹੀਏ, "ਕੁਝ ਨਹੀਂ, ਕੋਈ ਸਮਸ‌ਿਆ ਨਹੀਂ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-08
5355 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-09
4312 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-10
3984 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-11
3731 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-12
3810 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-13
3576 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-14
3345 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-15
3227 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-16
3265 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-17
3362 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-18
3086 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-19
3333 ਦੇਖੇ ਗਏ