ਖੋਜ
ਪੰਜਾਬੀ
 

ਸੰਸਾਰ ਦੀ ਉਚੀ ਉਠ ਰਹੀ ਚੇਤਨਾ ਅਤੇ ਵਧਦਾ ਜਾ ਰਿਹਾ ਵੀਗਨ ਝੁਕਾਅ, ਬਾਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਉਹ ਕਿਸੇ ਹੋਰ ਰੈਸਟਰਾਂਟ ਨੂੰ ਗਏ, ਇਕ ਹੋਰ ਲਾਵਿੰਗ ਹਟ, ਜੋ ਕੁਝ ਔਲੈਕਸੀਜ਼ (ਵੀਐਤਨਾਮੀਜ਼) ਚੀਜ਼ਾਂ ਪਕਾਉਂਦਾ ਹੈ। ਓਹ! ਉਨਾਂ ਨੇ ਤਾਜ਼ੇ ਖੂਬਸੂਰਤ ਵੀਗਨ ਸਪਰਿੰਗ ਰੋਲਜ਼ ਬਣਾਏ, ਬਸ ਉਵੇਂ ਜਿਵੇਂ ਔਲੈਕਸੀਜ਼ (ਵੀਐਤਨਾਮੀਜ਼) ਇਹ ਬਣਾਉਂਦੇ ਹਨ! ਮੈਂ ਹੈਰਾਨ ਸੀ, ਅਤੇ ਇਹ ਇਕ ਯੂਰੋਪੀਅਨ ਵਿਆਕਤੀ ਸੀ ਜਿਸ ਨੇ ਬਣਾਏ। ਅਤੇ ਉਸ ਨੇ ਪਹਿਲਾਂ ਕਦੇ ਨਹੀਂ ਪਕਾਇਆ ਸੀ; ਉਸ ਨੇ ਬਸ ਸਚਮੁਚ ਚੰਗੀ ਤਰਾਂ ਸਿਖਿਆ - ਸਾਸ ਅਤੇ ਸਭ ਚੀਜ਼। ਮੈਂ ਸੋਚ‌ਿਆ ਇਹ ਇਕ ਔਲੈਕਸੀਜ਼ (ਵੀਐਤਨਾਮੀਜ਼) ਵਲੋਂ ਬਣਾਇਆ ਗਿਆ ਸੀ। ਅਤੇ ਮੈਂ ਕਿਹਾ, "ਵਾਓ! ਬਹੁਤ ਖੂਬਸੂਰਤ, ਇਹਦਾ ਸੁਆਦ ਬਹੁਤ ਵਧੀਆ ਹੈ! ਤੁਸੀਂ ਉਹ ਕਿਥੋਂ ਸਿਖੇ ਸੀ?" ਉਸਨੇ ਕਿਹਾ ਉਸ ਨੇ ਇਹ ਲਾਵਿੰਗ ਹਟ ਵਿਚ ਸਿਖਿਆ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-08
5354 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-09
4312 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-10
3984 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-11
3731 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-12
3810 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-13
3576 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-14
3344 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-15
3226 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-16
3265 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-17
3362 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-18
3086 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-19
3333 ਦੇਖੇ ਗਏ