ਖੋਜ
ਪੰਜਾਬੀ
 

ਸੰਸਾਰ ਦੀ ਉਚੀ ਉਠ ਰਹੀ ਚੇਤਨਾ ਅਤੇ ਵਧਦਾ ਜਾ ਰਿਹਾ ਵੀਗਨ ਝੁਕਾਅ, ਬਾਰਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਇਹ ਬਹੁਤ ਮੁਸ਼ਕਲ ਹੈ ਮੇਰੇ ਲਈ ਲੁਕਣਾ। ਮੈਂ ਆਭਾ ਨਹੀਂ ਲੁਕਾ ਸਕਦੀ, ਭਾਵੇਂ ਕੁਝ ਵੀ ਮੈਂ ਕਹਿੰਦੀ ਹਾਂ। ਸੋ ਕਦੇ ਕਦਾਂਈ ਮੈਂ ਬਸ ਬਹੁਤ ਸਧਾਰਨ ਚੀਜ਼ਾਂ ਕਹਿੰਦੀ ਹਾਂ ਕਿਉਂਕਿ ਜਦੋਂ ਮੈਂ ਬਾਹਰ ਜਾਂਦੀ ਹਾਂ, ਮੈਂ ਬਸ ਮੂਰਖਾਂ ਵਾਂਗ ਖੇਡਦੀ ਹਾਂ ਬਾਕੀ ਹਰ ਇਕ ਦੀ ਤਰਾਂ। ਪਰ ਕੁਝ ਲੋਕ ਮੇਰੇ ਵਲ ਬਸ ਦੇਖਦੇ ਹਨ, ਮੁਸਕੁਰਾਉਂਦੇ ਹਨ, ਅਤੇ ਕਹਿੰਦੇ, "ਤੁਸੀਂ ਵਖਰੇ ਹੋ!" ਮੈਂ ਕਿਹਾ, "ਕਿਵੇਂ? ਤੁਸੀਂ ਮੇਰੇ ਕਪੜੇ ਪਸੰਦ ਕਰਦੇ ਹੋ?" "ਤੁਸੀਂ ਵਿਸ਼ੇਸ਼ ਹੋ! ਤੁਸੀਂ ਜਾਣਦੇ ਹੋ ਤੁਸੀਂ ਵਿਸ਼ੇਸ਼ ਹੋ!" ਮਿਸਾਲ ਵਜੋਂ। ਫਿਰ ਮੈਨੂੰ ਬਸ ਉਸ ਤਰਾਂ ਨਾਟਕ ਕਰਨਾ ਬੰਦ ਕਰਨਾ ਪੈਂਦਾ, ਕਿਉਂਕਿ ਜੇਕਰ ਉਹ ਤੁਹਾਨੂੰ ਪਹਿਲੇ ਹੀ ਜਾਣਦੇ ਹਨ, ਤੁਸੀਂ ਹੋਰ ਨਾਂ ਖੇਡੋ। ਪਰ ਜਦੋਂ ਵੀ ਮੈਂ ਬਾਹਰ ਹੋਵਾਂ, ਮੈਂ ਹਮੇਸ਼ਾਂ ਜਿਤਨਾ ਸਧਾਰਨ ਹੋ ਸਕੇ ਉਸ ਤਰਾਂ ਬਣਨ ਦੀ ਕੋਸ਼ਿਸ਼ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (12/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-08
5356 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-09
4312 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-10
3984 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-11
3732 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-12
3812 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-13
3577 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-14
3346 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-15
3227 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-16
3265 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-17
3362 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-18
3088 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-19
3334 ਦੇਖੇ ਗਏ