ਖੋਜ
ਪੰਜਾਬੀ
 

ਸੰਸਾਰ ਦੀ ਉਚੀ ਉਠ ਰਹੀ ਚੇਤਨਾ ਅਤੇ ਵਧਦਾ ਜਾ ਰਿਹਾ ਵੀਗਨ ਝੁਕਾਅ, ਬਾਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਹੋਰ ਪੜੋ
ਕਦੇ ਕਦਾਂਈ ਮੈਂ ਚੀਜ਼ਾਂ ਦੇਖਦੀ ਹਾਂ ਜੋ ਮਨੁਖ ਇਸ ਸੰਸਾਰ ਵਿਚ ਕਰ ਰਹੇ ਹਨ - ਮੈਂ ਬਸ ਅਵਾਕ ਹਾਂ। ਇਹ ਇਤਨਾ ਦਰਦਨਾਕ ਹੈ, ਮੈਂ ਇਸ ਬਾਰੇ ਇਥੋਂ ਤਕ ਗਲ ਵੀ ਨਹੀਂ ਕਰ ਸਕਦੀ, ਇਤਨਾ ਦਰਦਨਾਕ। ਬਸ ਇਤਨੇ ਅਗਿਆਨੀ। ਬਹੁਤ ਜਿਆਦਾ ਅਗਿਆਨਤਾ, ਉਸੇ ਕਾਰਨ। ਅਸੀਂ ਆਪਣਾ ਹਿਸਾ ਕਰਦੇ ਹਾਂ। ਬਸ ਸਭ ਚੀਜ਼ ਨੂੰ ਉਪਰ ਲਿਜਾਣ ਲਈ, ਚੇਤਨਾ ਵਿਚ ਉਪਰ ਜਾਣ ਲਈ। ਜਿਤਨਾ ਵਧੇਰੇ ਭਲਾ ਅਸੀਂ ਕਰਦੇ ਹਾਂ, ਸੰਸਾਰ ਉਤਨਾ ਹੀ ਵਧੇਰੇ ਉਚੇਰੀ ਚੇਤਨਾ ਵਿਚ ਚੜੇਗਾ। ਇਸ ਦਾ ਇਕ ਲੜੀਦਾਰ ਪ੍ਰਭਾਵ ਹੈ, ਤੁਸੀਂ ਦੇਖਿਆ? (ਹਾਂਜੀ।) ਬਦਲਾਵ ਦਾ ਪ੍ਰਭਾਵ। ਭਾਵੇਂ ਜੇਕਰ ਅਸੀਂ ਥੋੜਾ ਜਿਹਾ ਦੁਖ ਝਲਦੇ ਹਾਂ ਜਾਂ ਬਹੁਤ, ਬਸ ਇਹ ਕਰੋ। ਤੁਸੀਂ ਸਾਰੇ ਅਤੇ ਮੈਂ ਵੀ, ਬਿਨਾਂਸ਼ਕ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-08
5354 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-09
4312 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-10
3984 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-11
3731 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-12
3810 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-13
3576 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-14
3344 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-15
3226 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-16
3265 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-17
3362 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-18
3086 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-19
3333 ਦੇਖੇ ਗਏ