ਵਿਸਤਾਰ
ਹੋਰ ਪੜੋ
ਮੈਂ ਕਿਸੇ ਵੀ ਸਥਿਤੀ ਵਲ ਹਸ ਸਕਦੀ ਹਾਂ, ਭਾਵੇਂ ਜੇਕਰ ਇਹ ਖਤਰਨਾਕ ਹੋਵੇ ਜਾਂ ਮੁਸ਼ਕਲ ਜਾਂ ਮੁਸੀਬਤ ਵਾਲੀ। ਸਾਰਾ ਸਮਾਂ ਨਹੀਂ ਕਿਵੇਂ ਵੀ, ਮੈਂ ਤੁਹਾਨੂੰ ਸਚ ਦਸਦੀ ਹਾਂ। ਕਦੇ ਕਦਾਂਈ ਮੈਂ ਰੋਂਦੀ ਹਾਂ। ਮੈਂ ਗੁਸੇ ਹੀ ਹੁੰਦੀ ਹਾਂ, ਮੇਰੇ ਭਾਵ ਸਥਿਤੀ ਨਾਲ। ਮੈਂ ਨਿਰਾਸ਼ ਹੋ ਜਾਂਦੀ ਅਤੇ... ਭਾਵੇਂ ਮੈਂ ਜਾਣਦੀ ਹਾਂ ਇਹ ਬਸ ਸੰਸਾਰ ਦੇ ਕਰਮ ਹਨ ਜੋ ਮੇਰੇ ਉਪਰ ਹਨ। ਮੈਂ ਉਹ ਸਭ ਜਾਣਦੀ ਹਾ, ਪਰ ਇਹ ਖੁਸ਼ ਮਹਿਸੂਸ ਕਰਨ ਵਿਚ ਮੇਰੀ ਮਦਦ ਨਹੀਂ ਕਰਦਾ। ਕਲਪਨਾ ਕਰੋ ਤੁਸੀਂ ਆਪਣੇ ਕਰਮ ਚੁਕਦੇ ਹੋ ਅਤੇ ਕਦੇ ਕਦਾਂਈ ਕਰਮ ਤੁਹਾਨੂੰ ਸਜ਼ਾ ਦਿੰਦੇ ਹਨ। ਕੀ ਤੁਸੀਂ ਖੁਸ਼ ਹੋਵੋਂਗੇ ਭਾਵੇਂ ਤੁਸੀਂ ਜਾਣਦੇ ਹੋ ਇਹ ਕਰਮ ਹਨ, ਇਹ ਤੁਸੀਂ ਆਪ ਅਤੀਤ ਦੇ ਜਨਮ ਵਿਚ ਸਿਰਜ਼ੇ ਸੀ? ਕੀ ਫਿਰ ਤੁਸੀਂ ਖੁਸ਼ ਹੁੰਦੇ ਹੋ? (ਨਹੀਂ।) ਨਹੀਂ।